ਡਾ: ਤਰਸੇਮ ਸਿੰਘ ਮਾਹਲਾ ਦੀ ਮਾਤਾ ਦਲੀਪ ਕੌਰ ਮਾਹਲਾ ਨਮਿਤ ਭੋਗ ਭਲਕੇ 2 ਨਵੰਬਰ ਨੂੰ

4674187
Total views : 5505193

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬੀ.ਐਨ.ਈ ਬਿਊਰੋ

ਅਮੋਲ ਹਸਪਤਾਲ ਤਰਨ ਤਾਰਨ ਰੋਡ ਝਬਾਲ ਦੇ ਡਾਕਟਰ ਤਰਸੇਮ ਸਿੰਘ ਮਾਹਲਾ ਦੇ ਸਤਿਕਾਰਤ ਮਾਤਾ ਜੀ ਸ੍ਰੀਮਤੀ ਦਲੀਪ ਕੌਰ ਮਾਹਲਾ ਧਰਮ ਪਤਨੀ ਸ: ਕਰਮ ਸਿੰਘ ਮਾਹਲਾ ਜੋ ਕਿ 25 ਅਕਤੂਬਰ ਨੂੰ ਗੁਰਪੁਰੀ ਪਿਆਨਾ ਕਰ ਗਏ ਸਨ ਉਨਾਂ ਨਮਿਤ ਰਖਾਏ ਗਏ ਸ੍ਰੀ ਆਖੰਡ ਪਾਠ ਦਾ ਭੋਗ ਭਲਕੇ ਸ਼ਨਿਚਰਵਾਰ 2 ਨਵੰਬਰ ਨੂੰ ਕਸੇਲ ਵਿਖੇ ਪਾਏ ਜਾਣਗੇ।

ਜਿਸ ਉਪਰੰਤ 12 ਤੋ 1 ਵਜੇ ਤੱਕ ਹੋਣ ਵਾਲੇ ਸ਼ਰਧਾਜਲੀ ਸਮਾਗਮ ‘ਚ ਸਵ: ਮਾਤਾ ਜੀ ਨੂੰ ਵੱਖ ਵੱਖ ਰਾਜਨੀਤਕ ਤੇ ਧਾਰਮਿਕ ਜਥੇਬੰਦੀਆ ਦੇ ਆਗੂਆ ਵਲੋ ਸ਼ਰਧਾ ਦੇ ਫੱੁਲ਼ ਅਰਪਿਤ ਕੀਤੇ ਜਾਣਗੇ। ਡਾ: ਮਾਹਲਾ ਨੇ ਉਨਾਂ ਦੇ ਪ੍ਰੀਵਾਰ ਨਾਲ ਸਨੇਹ ਰੱਖਣ ਵਾਲਿਆ ਨੂੰ ਸਮੇ ਸਿਰ ਸ਼ਰਧਾਂਜਲੀ ਸਮਾਗਮ ‘ਚ ਪੁੱਜਣ ਦੀ ਆਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News