Total views : 5505314
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਦੀ ਅਹਿਮ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੈਟਰਲ ਕਮੇਟੀ ਦੇ ਪ੍ਰਚਾਰ ਸਕੱਤਰ ਸ੍ਰ ਜਸਵੰਤ ਸਿੰਘ ਨਗਰ ਬਾਬਾ ਜੀਵਨ ਸਿੰਘ ਵਿਸੇਸ ਤੋਰ ਤੇ ਹਾਜਰ ਹੋਏ।
ਇਸ ਮੋਕੇ ਸ੍ਰ ਜਸਵੰਤ ਸਿੰਘ, ਜਨਰਲ ਸਕੱਤਰ ਬਾਬਾ ਮੰਗਲ ਸਿੰਘ ਸੇਰ ਗਿਲ,ਅਤੇ ਸ੍ਰ ਸੁਖਵਿੰਦਰ ਸਿੰਘ ਮਤੇਵਾਲ ਦੀ ਸਲਾਹ ਨਾਲ ਪ੍ਰਧਾਨ ਤਰਸੇਮ ਸਿੰਘ ਮੱਟੂ, ਵਲੋਂ ਨੰਬਰਦਾਰ ਗੁਰਦਿਆਲ ਸਿੰਘ ਲੋਹਗੜ ਨੁੰ ਪਹਿਲੇ ਅਹੁਦੇ ਤੇ ਬਹਾਲ ਕਰਦੇ ਹੋਏ ਮੀਤ ਪ੍ਰਧਾਨ ਹਲਕਾ ਬਾਬਾ ਬਕਾਲਾ ਸਹਿਬ ਨਿਯੁਕਤ ਕੀਤਾ ਗਿਆ, ਅਤੇ ਪੱਤਰਕਾਰ ਸ੍ਰ ਬਲਵਿੰਦਰ ਸਿੰਘ ਸੰਧੂ ਨੁੰ ਪ੍ਰੈਸ ਸਕੱਤਰ ਹਲਕਾ ਬਾਬਾ ਬਕਾਲਾ ਸਹਿਬ ਬਣਾਇਆ ਗਿਆ, ਇਸ ਦੇ ਨਾਲ ਹੀ ਸ੍ਰ, ਮੇਵਾ ਸਿੰਘ ਨੁੰ ਰਈਆ ਸਹਿਰੀ ਦਾ ਪ੍ਰਧਾਨ, ਸ੍ਰ ਹੀਰਾ ਸਿੰਘ ਨੁੰ ਪਿੰਡ ਲੋਹਗੜ ਦਾ ਪ੍ਰਧਾਨ, ਹਰਿਪ੍ਰੀਤ ਸਿੰਘ ਗੋਰਾ, ਮੀਤ ਪ੍ਰਧਾਨ, ਸਤਨਾਮ ਸਿੰਘ ਸੱਤਾ ਸੀਨੀਅਰ ਮੀਤ ਪ੍ਰਧਾਨ, ਸ੍ਰ ਗੁਰਮੁਖ ਸਿੰਘ ਗੋਰਾ ਕੈਸੀਆਰ ਪਿੰਡ ਲੋਹਗੜ, ਠੇਕੇ ਦਾਰ ਅਮਰੀਕ ਸਿੰਘ ਨੁੰ ਪਿੰਡ ਧਿਆਨ ਪੁਰ ਦਾ ਪ੍ਰਧਾਨ ਅਤੇ ਸ੍ਰ ਜਸਬੀਰ ਸਿੰਘ ਨੁੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਹਾਜਰ ਨਵੇ ਚੁਣੇ ਗਏ ਸਮੁਹ ਅਹੁਦੇਦਾਰਾਂ ਤੰਨ ਮੰਨ ਅਤੇ ਧੰਨ ਨਾਲ ਬਾਬਾ ਜੀਵਨ ਸਿੰਘ ਜੀ ਦੇ ਫਲਸਫੇ ਅਨੁਸਾਰ ਸੇਵਾ ਕਰਨ ਦਾ ਭਰੋਸਾ ਦਿੱਤਾ,। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-