





Total views : 5596282








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੀ.ਐਨ.ਈ ਬਿਊਰੋ
ਬਲਾਕ ਤਰਨ ਤਾਰਨ ਦੀ ਗ੍ਰਾਮ ਪੰਚਾਇਤ ਬਾਬਾ ਲੰਗਾਹ (ਝਬਾਲ) ਦੀ ਬਿਨਾ ਮੁਕਾਬਲਾ ਸਰਪੰਚ ਚੁਣੀ ਗਈ ਯੂ.ਪੀ ਨਿਵਾਸੀ ਸ਼ਿਵਦੇਵੀ ਲੋਕਾਂ ਦੀਆਂ ਸਕਾਇਤਾਂ ਸੁਣਕੇ ਨਿਬੇੜਾ ਕਰੇਗੀ ਉਥੇ ਪਿੰਡ ਦੇ ਵਿਕਾਸ ਲਈ ਵੀ ਵਚਨਬੱਧ ਹੈ।
ਵਿਰੋਧੀ ਧਿਰ ਦੇ ਕਾਗਜ ਰੱਦ ਹੋਣ ਕਰਕੇ ਬਿਨਾ ਮੁਕਾਬਲਾ ਬਤੌਰ ਸਰਪੰਚ ਚੁਣੀ ਗਈ ਸ਼ਿਵ ਦੇਵੀ ਦੀ ਪੰਚਾਂ ਦੀ ਟੀਮ ‘ਚ ਗੁਰਵਿੰਦਰ ਸਿੰਘ ਨਾਥੂ,ਸੁਖਦੇਵ ਸਿੰਘ ਜੋਤੀ ਰਾਣੀ,ਗੁਰਪ੍ਰੀਤ ਸਿੰਘ ਸ਼ਾਮਿਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-