





Total views : 5596434








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਬਤੌਰ ਏ.ਸੀ.ਪੀ ਪੱਛਮੀ ਨਿਯੁਕਤ ਹੋਏ ਸ: ਸ਼ਿਵਦਰਸ਼ਨ ਸਿੰਘ ਪੀ.ਪੀ.ਐਸ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦਿਆ ਸੇਵਾਮੁਕਤ ਪੁਲਿਸ
ਇੰਸਪੈਕਟਰ ਸ਼ਮਸੇਰ ਸਿੰਘ ਨੇ ਸਨਮਾਨਿਤ ਕਰਦਿਆ ਕਿਹਾ ਉਹ ਸਖਤ ਮਹਿਨਤੀ ਤੇ ਅਣੱਥਕ ਪੁਲਿਸ ਅਧਿਕਾਰੀ ਹਨ ਜੋ ਜਿਥੇ ਆਪਣੀ ਡਿਊਟੀ ਲਗਨ ਨਾਲ ਨਿਭਾਂੳਦੇ ਹਨ ਉਥੇ ਸਟਾਫ ਨਾਲ ਵੀ ਪ੍ਰੀਵਾਰ ਵਾਂਗ ਰਹਿੰਦੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-