ਬਲਾਕ ਤਰਸਿੱਕਾ ‘ਚ ਪੰਚਾਇਤੀ ਚੋਣਾਂ ‘ਚ ਨਾਮਜਦਗੀ ਪੱਤਰ ਦਾਖਲ ਕਰਨ ਵਾਲਿਆ ‘ਚ ਵਧਿਆ ਉਤਸ਼ਾਹ-ਬੀ.ਡੀ.ਪੀ.ਓ ਪ੍ਰਗਟ ਸਿੰਘ

4674074
Total views : 5504974

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ ‌ ‌ ‌

ਪੰਚਾਇਤੀ ਚੋਣਾਂ ਦੇ ਚਲਦਿਆਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੇ ਦਾਅਵੇਦਾਰ ਉਮੀਦਵਾਰਾਂ ਵੱਲੋ ਆਪੋ ਆਪਣੇ ਪਿੰਡਾਂ ਦੇ ਨਾਮਜ਼ਦਗੀ ਪੇਪਰਾਂ ਦੇ ਦੂਸਰੇ ਦਿਨ ਵਿੱਚ ਸਰਗਰਮੀਆਂ ਤੇਜ਼ ਹੋਈਆਂ ਚੁਕੀਆਂ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦੇਦਿਆਂ ਬੀਡੀਪੀਓ ਤਰਸਿੱਕਾ ਪਰਗਟ ਸਿੰਘ ਨੇ ਕਿਹਾ ਕਿ ਦੂਸਰੇ ਦਿਨ ਵਿੱਚ ਨਾਮਜਾਦਗੀਆਂ ਵਿਚ ਲੋਕਾਂ ਨੇ ਸਰਗਰਮੀ ਦਿਖਾਉਂਦਿਆਂ ਵੱਖ ਵੱਖ ਪਿੰਡਾਂ ਵਿੱਚ 29 ਸਰਪੰਚ ਅਤੇ ਪੰਚੀ ਲਈ80 ਲੋਕ ਆਪੋ ਆਪਣੇ ਪੇਪਰ ਜਮਾਂ ਕਰਾ ਚੁੱਕੇ ਹਨ। ਜੋ ਕਿ ਹੁਣ ਤੱਕ ਟੋਟਲ 33 ਸਰਪੰਚ ਅਤੇ 91 ਪੰਚਾਂ ਵੱਲੋ ਉਮੀਦਵਾਰਾਂ ਵੱਲੋ ਆਪਣੀਆਂ ਨਾਮਜਾਦਗੀਆ ਕੀਤੀਆਂ ਗਈਆਂ ਹਨ ।ਉਨਾਂ ਨੇ ਕਿਹਾ ਕਿ ਸਟਾਫ ਵਲੋ ਕਾਗਜ ਭਰਨ ਵਾਲਿਆ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News