ਬੀ ਬੀ ਕੇ ਡੀ ਏ ਵੀ ਕਾਲਜ ਯੂਨਿਟ ਵਲੋ ਪੰਜਾਬ ਸਰਕਾਰ ਦੇ ਵਿੱਰੁਧ ਰੋਸ ਪ੍ਰਦਸ਼ਨ

4674962
Total views : 5506361

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਅੱਜ ਨੂੰ ਬੀ ਬੀ ਕੇ ਡੀ ਏ ਵੀ ਕਾਲਜ ਯੂਨਿਟ ਦੁਆਰਾ ਪੰਜਾਬ ਸਰਕਾਰ ਦੇ ਵਿੱਰੁਧ ਰੋਸ ਪ੍ਰਦਸ਼ਨ ਕਰਦੇ ਹੋਏ ਅਧਿਆਪਕਾਂ ਦੁਆਰਾ 5ਵੇਂ ਅਤੇ 6ਵੇਂ ਲੈਕਚਰ ‘ਚ ਧਰਨਾ ਦਿੱਤਾ ਗਿਆ ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ 5 ਸਤੰਬਰ, 2022 ਨੂੰ ਘੋਸ਼ਿਤ 7 ਵਾਂ ਪੇ ਕਮੀਸ਼ਨ ਅਤੇ ਅਕਤੂਬਰ 2022 ਦੀ ਤਨਖਾਹ 7 ਵੇ ਪੇ ਕਮੀਸ਼ਨ ਦੇ ਨਾਰਮਜ਼ ਅਨੁਸਾਰ ਨਵੰਬਰ 2022 ‘ਚ ਦਿੱਤੇ ਜਾਣ ਦੇ ਵਾਅਦੇ ਨੂੰ ਅਜੇ ਤੱਕ ਪੁਰਾ ਨਾ ਕੀਤੇ ਜਾਣ ‘ਤੇ ਮਜਬੂਰ ਹੋ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੋਕੇ ਡਾ. ਸੀਮਾ ਜੇਤਲੀ, ਪ੍ਰਧਾਨ ਵੂਮੈਨ ਵਿੰਗ, ਪੀ ਸੀ ਸੀ ਟੀ ਯੂ, ਅਤੇ ਡਾ. ਅਦਿਤੀ ਜੈਨ ਕੋ-ਕਨਵੀਨਰ, ਜੀ ਐਨ ਡੀ ਯੂ ਦੁਆਰਾ ਉਪਸਥਿਤ ਅਧਿਆਪਕਾਂ ਨੂੰ ਸੰਬੋਧਨ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News