ਬਿਕਰਮ ਮਜੀਠੀਆ ਸੱਗੂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਗ੍ਰਹਿ ਪੁੱਜੇ

4675721
Total views : 5507566

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ:ਬਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਨਾਲ ਸਾਬਕਾ ਜਾਇੰਟ ਡਾਇਰੈਕਟਰ  ਪ੍ਰਾਸੀਨਿਊਸ਼ਨ ਤੇ ਲਿਟੀਗੇਸ਼ਨ ਪੰਜਾਬ ਸ: ਸਲਵਿੰਦਰ ਸਿੰਘ ਸੱਗੂ ਦੀ ਭਰਜਾਈ ਸਵ: ਸੁਖਵੰਤ ਸਿੰਘ ਕੌਰ ਸੱਗੂ ਦੀ ਮੌਤ ‘ਤੇ ਸੱਗੂ ਪ੍ਰੀਵਾਰ ਅਤੇ ਉਨਾਂ ਦੇ ਪਤੀ ਸ: ਹਰਬਿੰਦਰਜੀਤ ਸਿੰਘ ਸੱਗੂ ਅਤੇ ਸਪੁੱਤਰਾਂ

ਸੁਖਜੀਤ ਸਿੰਘ ਸੱਗੂ ਤੇ ਨਵਜੀਤ ਸਿੰਘ ਸੱਗੂ ਨਾਲ ਦੁੱਖ ਸਾਂਝਾ ਕਰਨ ਲਈ ਉਨਾਂ ਦੇ ਗ੍ਰਹਿ ਪੁੱਜੇ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਸ ਭਾਣੇ ਨੂੰ ਮੰਨਣ ਲਈ ਪ੍ਰਮਾਤਮਾ ਉਨਾਂ ਨੂੰ ਬੱਲ਼ ਬਖਸ਼ੇ। ਇਸ ਸਮੇ ਉਨਾ ਨਾਲ ਮੇਜਰ ਸ਼ਿਵਚਰਨ ਸਿੰਘ ਬਰਾੜ (ਮੇਜਰ ਸ਼ਿਵੀ),ਸੁਨੀਤ ਕੌਛੜ ਖੰਨਾ ਪੇਪਰ ਮਿੱਲ , ਡਾ: ਅਤੁਲ ਕਪੂਰ ਐਡਵਾਂਸ ਡਾਇਓਨਿਸਕ ਸੈਟਰ , ਰਾਜਦੀਪ ਸਿੰਘ ਉੱਪਲ,ਕੁਲਜੀਤ ਬਰਾੜ ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News