Total views : 5508261
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਜੋਧਾਨਗਰੀ ਦਾ ਸਰਵਪੱਖੀ ਵਿਕਾਸ ਹੋਵੇਗਾ ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਜੋਧਾਨਗਰੀ ਦੇ ਵਿਕਾਸ ਕੰਮ ਸ਼ੁਰੂ ਕਰਵਾ ਕੇ ਬਾਜ਼ਾਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਆਪ ਆਗੂ ਗੁਰਮੀਤ ਕੌਰ ਨੇ ਮੰਤਰੀ ਵੱਲੋ ਪਿੰਡ ਲਈ ਕਰੀਬ ਨੌ ਲੱਖ ਦੇ ਰੁਪਏ ਦੀ ਗਰਾਡ ਜਾਰੀ ਕਰਨ ਤੇ ਅਤੇ ਨਗਰ ਵਾਸੀਆਂ ਨੇ ਮੰਤਰੀ ਈ ਟੀ ਓ ਦਾ ਧੰਨਵਾਦ ਕੀਤਾ ਇਸ ਮੌਕੇ ਮੰਤਰੀ ਈ ਟੀ ਓ ਨੇ ਜੋਧਾਨਗਰੀ ਤੋ ਸਰਜਾ ਵਾਲੀ ਸੜਕ ,ਪਿੰਡ ਵਿੱਚ ਟਰਾਸਫਾਰਮ , ਲਾਈਟਾਂ, ਗਰਾਊਂਡ ਦੀ ਸੁੰਦਰਤਾ,ਤੇ ਵਿਕਾਸ ਲਈ ਸਾਰੇ ਨਗਰ ਨੂੰ ਇਕੱਠਿਆਂ ਹੋਕੇ ਸਾਥ ਦੇਣ ਲਈ ਕਿਹਾ ਕਿ ਤੁਹਾਡਾ ਨਗਰ ਹੈ ਤੁਸੀ ਕਰਨਾ ਹੈ ।
ਪੈਸੇ ਦੀ ਕਮੀ ਨਹੀ ਆਉਣ ਦੇਵਾਗਾਂ ਤੱਕੜੇ ਹੋ ਕੇ ਕੰਮ ਕਰਨ ਲਈ ਕਿਹਾ ਇਸ ਮੌਕੇ ਬੀਡੀਪੀਓ ਪਰਗਟ ਸਿੰਘ, ਸੈਕਟਰੀ ਬਲਜਿੰਦਰ ਸਿੰਘ, ਗੁਰਮੀਤ ਕੌਰ, ਬਲਕਾਰ ਸਿੰਘ ਫੌਜੀ, ਜਸਬੀਰ ਸਿੰਘ , ਜਸਵੰਤ ਸਿੰਘ ਦੁਕਾਨਦਾਰ, ਜਸਬੀਰ ਸਿੰਘ,ਸਰਵਣ ਸਿੰਘ, ਪਰਮਿੰਦਰ ਸਿੰਘ ,ਬਿੱਲਾ ਮਿਸਤਰੀ, ਕੁਲਦੀਪ ਸਿੰਘ, ਸਹਿਲ ਬਾਬਾ , ਗੁਰਮੇਲ ਸਿੰਘ, ਰਣਧੀਰ ਸਿੰਘ ਰਾਜੂ ਪਰਮਜੀਤ ਸਿੰਘ, ਜਗਤਾਰ ਸਿੰਘ ਫੌਜੀ, ਨਿਰਮਲ ਸਿੰਘ ਜਥੇ : ਕੁਲਵੰਤ ਸਿੰਘ ਆਦਿ ਨਗਰ ਵਾਸੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-