ਸ਼ਾਂਤੀ ਪੂਰਵਕ ਵੋਟਾਂ ਨੇਪਰੇ ਚੜਨ ਤੇ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ ਵੱਲੋਂ ਧੰਨਵਾਦ

4675349
Total views : 5506913

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਅਜਨਾਲਾ /ਦਵਿੰਦਰ ਕੁਮਾਰ ਪੁਰੀ

ਅੱਜ ਸੱਤਵੇਂ ਪੜਾ ਲਾਸਟ ਦੇ ਪੜਾਅ ਵਿੱਚ ਹੋ ਰਹੀ ਪੰਜਾਬ ਦੀ ਲੋਕ ਸਭਾ ਚੋਣ ਦੌਰਾਨ ਸ਼ਾਂਤੀ ਪੂਰਵਕ ਨੇਪਰੇ ਚੜਨ ਤੇ ਅਜਨਾਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ ਵੱਲੋਂ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ । 

ਉਹਨਾਂ ਕਿਹਾ ਕਿ ਆਉਣ ਵਾਲੀ ਹਿੰਦੁਸਤਾਨ ਵਿੱਚ ਸਰਕਾਰ ਕਾਂਗਰਸ ਗੱਠਜੋੜ ਦੀ ਹੈ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਗੁਰਜੀਤ ਸਿੰਘ ਔਜਲਾ ਭਾਰੀ ਵੋਟਾਂ ਨਾਲ ਜਿੱਤਣਗੇ ਸਮਿਤ ਸ਼ਰਮਾ ਅਰਨ ਕਟਾਰੀਆ ਸੋਨਾ ਅਜਨਾਲਾ ਅਮਿਤ ਸ਼ਰਮਾ ਆਤਮ ਸ਼ਰਮਾ ਰਕਸ਼ਕ ਕਟਾਰੀਆ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News