ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਪ੍ਰੀਵਾਰ ਸਮੇਤ ਕੀਤਾ ਮਤਦਾਨ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅੱਜ ਪੰਜਾਬ ਵਿੱਚ ਸੱਤਵੇਂ ਪੜਾ ਅਖੀਰਲੇ ਪੜਾਅ ਦੇ ਵਿੱਚ ਇੱਕ ਜੂਨ ਨੂੰ ਹੋਰ ਹੀ ਪੋਲਿੰਗ ਦੌਰਾਨ ਅਜਨਾਲਾ ਦੇ ਬੂਥ ਨੰਬਰ 81 ਵਿੱਚ ਆਪਣੀ ਵੋਟ ਬੋਨੀ ਅਮਰਪਾਲ ਸਿੰਘ ਅਜਨਾਲਾ ਸਾਬਕਾ ਵਿਧਾਇਕ ਪ੍ਰਧਾਨ ਓਬੀਸੀ ਮੋਰਚਾ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਅਨੋਜੋਤ ਕੌਰ ਵੱਲੋਂ ਮਤਦਾਨ ਕੀਤਾ ਇਸ ਮੌਕੇ ਉਨਾਂ ਨੇ ਸਾਰੇ ਵਰਕਰਾਂ ਦਾ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਜਿਨਾਂ ਨੇ ਸ਼ਾਂਤੀ ਪੂਰਵਕ ਢੰਗ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।

ਅਤੇ ਆਉਣ ਵਾਲੇ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਹੋਣਗੇ ਅਤੇ ਹਿੰਦੁਸਤਾਨ ਵਿੱਚ ਨਰਿੰਦਰ ਬਾਈ ਮੋਦੀ ਦੀ ਸਰਕਾਰ ਬਣੇਗੀ ਜਿਸ ਦੇ ਚਲਦਿਆਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News