Total views : 5506907
Total views : 5506907
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਲੋਕ ਸ਼ਭਾ ਦੀਆਂ ਆਖਰੀ ਗੇੜ ਦੀਆਂ ਪੰਜਾਬ ਵਿੱਚ ਪਈ ਵੋਟਾਂ ‘ਚ ਜਿਲਾ ਚੋਣ ਅਧਿਕਾਰੀ ਵਲੋ ਜਾਰੀ ਕੀਤੀ ਸੂਚੀ ਮੁਤਾਬਿਕ ਹਲਕੇ ‘ ਕੁਲ 49.38 ਫੀਸਦੀ ਵੋਟ ਪੋਲ ਹੋਈ ਹੈ, ਜਿਸ ਵਿੱਚ ਅਜਨਾਲਾ ਵਿੱਚ ਦੂਜੇ ਹਲਕਿਆ ਦੇ ਮੁਕਾਬਲੇ ਸਾਰਿਆ ਨਾਲੋ ਜਿਆਦਾ 59.35 ਫੀਸਦੀ ਅਤੇ ਅੰਮ੍ਰਿਤਸਰ ਪੱਛਮੀ ‘ਚ ਸਭ ਤੋ ਘੱਟ 41.67 ਫੀਸਦੀ ਵੋਟ ਪੋਲ ਹੋਈ ਹੈ।ਜਿਸ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-
ਸਭ ਤੋ ਜਿਆਦਾ ਵਿਧਾਨ ਸਭਾ ਹਲਕਾ ਅਜਨਾਲਾ ਤੇ ਸਭ ਤੋ ਘੱਟ ਅੰਮ੍ਰਿਤਸਰ (ਪੱਛਮੀ) ‘ਚ ਭੁਗਤੀ ਵੋਟ