Total views : 5511181
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਿੱਖੀਵਿੰਡ ,ਖਾਲੜਾ/ ਨੀਟੂ ਅਰੋੜਾ ਜਗਤਾਰ ਸਿੰਘ
ਹਲਕਾ ਖੇਮਕਰਨ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਗੁਰਦੀਪ ਸਿੰਘ ਸੰਧੂ ਮੁਗਲ ਚੱਕ ਦਾ ਯੂਥ ਅਕਾਲੀ ਦਲ ਕੋਰ ਕਮੇਟੀ ਦਾ ਮੈਬਰ ਬਣਨ ਤੇ ਨਿੱਘਾ ਸਵਾਗਤ ਕੀਤਾ ਇਸ ਸਮੁੱਚੀ ਲੀਡਰਸ਼ਿਪ ਜਿਸ ਵਿੱਚ ਹਲਕਾ ਖੇਮ ਕਰਨ ਦੇ ਸਰਪੰਚ ਅਤੇ ਚੈਅਰਮੇਨ ਸਾਹਿਬਬਾਨ ਵਲੋਂ ਕੋਰ ਕਮੇਟੀ ਮੈਂਬਰ ਗੁਰਦੀਪ ਸਿੰਘ ਸੰਧੂ ਮੁਗਲ ਚੱਕ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਜਿਸ ਵਿੱਚ ਅਮਰਜੀਤ ਸਿੰਘ ਸਾਬਕਾ ਸਰਪੰਚ ਪਹੂਵਿੰਡ ,ਸੁਖਵੰਤ ਸਿੰਘ ਚੇਅਰਮੈਨ ਚੱਕ , ਗੁਰਸੇਵਕ ਸਿੰਘ ਸਾਬਕਾ ਸਰਪੰਚ ਮਾੜੀ ਮੇਘਾ , ਸਾਹਿਬ ਸਿੰਘ ਸਾਬਕਾ ਸਰਪੰਚ ਅਮੀਸਾਹ , ਹਰਜੀਤ ਸਿੰਘ ਬੱਬੀ ਸਰਪੰਚ ਬੂੜ ਚੰਦ , ਬਲਜੀਤ ਸਿੰਘ ਬਿੱਲਾ ਸਾਬਕਾ ਸਰਪੰਚ ਨਵਾ ਪਿੰਡ ,ਰਾਜਿੰਦਰ ਸਿੰਘ ਸਾਬਕਾ ਸਰਪੰਚ ਵਾੜਾ ਸ਼ੇਰ ਸਿੰਘ ,ਬਲਵਿੰਦਰ ਸਿੰਘ ਸਾਬਕਾ ਸਰਪੰਚ ਕਲਸੀਆਂ ,ਗੁਰਜੀਤ ਸਿੰਘ ਭੁੱਲਰ, ਅਮਰਜੀਤ ਸਿੰਘ ਚੇਅਰਮੈਨ,ਰੇਸ਼ਮ ਸਿੰਘ ਪ੍ਰਧਾਨ ਅਲਗੋਂ ਮੰਡੀ,ਕਰਮ ਸਿੰਘ ਕਲਸੀਆਂ ਏਜੰਸੀ ਵਾਲੇ,ਜੋਗਿੰਦਰ ਸਿੰਘ ਜੱਜ ਆੜਤੀਆਂ ਕਲਸੀਆਂ,ਗੁਰਪ੍ਰੀਤ ਸਿੰਘ ਨਵਾਂ ਪਿੰਡ, ਸਿਮਰਨਜੀਤ ਸਿੰਘ ਡਿੱਬੀਪੁਰਾ,ਤਰਲੋਕ ਸਿੰਘ ਚੱਕ ,ਹਰਜੀਤ ਸਿੰਘ ਚੱਕ,ਨਿਰਮਲ ਸਿੰਘ ਘੁਰਕਵਿੰਡ ਆਦਿ ਸ਼ਖਸ਼ੀਅਤਾ ਹਾਜਰ ਸਨ l ਕੋਰ ਕਮੇਟੀ ਮੈਂਬਰ ਗੁਰਦੀਪ ਸਿੰਘ ਸੰਧੂ ਮੁਗਲ ਚੱਕ ਨੇ ਸਮੁੱਚੀ ਲੀਡਰਸ਼ਿਪ ਧੰਨਵਾਦ ਕੀਤਾ l ਓਹਨਾਂ ਕਿਹਾ ਇਹਨਾਂ ਸ਼ਖਸ਼ੀਅਤਾ ਦਾ ਅਸ਼ੀਰਵਾਦ ਹਮੇਸ਼ਾ ਮੇਰੇ ਨਾਲ ਰਹੇਗਾ ਅਤੇ ਮੈਂ ਹਲਕਾ ਖੇਮਕਰਨ ਪਾਰਟੀ ਪ੍ਰਤੀ ਜ਼ਿੰਮੇਵਾਰੀ ਨਭਵਾਗਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ