ਵੋਟਰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ -ਬੀ. ਐਸ ਸਾਹਿਲ

4677780
Total views : 5511169

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ 

ਐਂਟੀ ਕਰਪਸ਼ਨ ਸੋਸਾਇਟੀ ਵਲੋਂ ਇਕ ਮੀਟਿੰਗ ਮੁੱਖ ਦਫਤਰ ਤਰਨ ਤਰਨ ਵਿਖੇ ਜਿਲਾ ਚੇਅਰਮੈਨ ਆਰ ਐਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਪੰਜਾਬ ਪ੍ਰਧਾਨ ਬਿਕਰਮਜੀਤ ਸਿੰਘ ਸਾਹਿਲ ਨੇ ਸਬੋਧਨ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ ।

ਜਿਸ ਨੂੰ ਮੁੱਖ ਰੱਖਦੇ ਹੋਏ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਤਾ ਜੋ ਅਸੀ ਇੱਕ ਚੰਗੇ ਉਮੀਦਵਾਰ ਦੀ ਚੋਣ ਕਰ ਸਕੀਏ ਤਾ ਜੋ ਉਹ ਉਮੀਦਵਾਰ ਸਾਡੇ ਹਲਕੇ ਸਾਡੇ ਜਿਲੇ ਅਤੇ ਸਾਡੇ ਇਲਾਕੇ ਲਈ ਵਿਕਾਸ ਕਾਰਜ ਕਰਵਾ ਸੱਕੇ ਇਸ ਮੋਕੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਟਿੰਕੂ ਕਾਨੂੰਨੀ ਸਲਾਹਕਾਰ ਐਡਵੋਕੇਟ ਆਦੇਸ਼ ਅਗਨੀਹੋਤਰੀ ਜਿਲਾ ਉਪ ਚੇਅਰਮੈਨ ਅਰੁਣ ਕੁਮਾਰ ਗੱਬਰ ਸੀਨੀਅਰ ਮੀਤ ਪ੍ਰਧਾਨ ਰਾਜਾ ਰਣਬੀਰ ਸਿੰਘ ਸ੍ਰ ਮੇਜਰ ਸਿੰਘ ਮਾਝਾ ਜੋਨ ਪ੍ਰਧਾਨ ਸੰਦੀਪ ਸਿੰਘ ਵਧਵਾ ਵਾਇਸ ਪ੍ਰਧਾਨ ਕਰਨ ਅਰੋੜਾ ਆਦਿ ਨਾਲ ਮਜੋਦ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News