ਸਥਾਨਿਕ ਸਰਕਾਰਾਂ ਵਿਭਾਗ ਨੇ ਇੰਸਪੈਕਟਰ ਨਾਇਬ ਸਿੰਘ ਤੋ ਨਗਰ ਕੌਸਲ ਜੈਤੋ ਦਾ ਵਾਧੂ ਚਾਰਜ ਲਿਆ ਵਾਪਿਸ

4684354
Total views : 5521275

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਸਮਾਜ ਸੈਵੀ ਸ੍ਰੀ ਲਾਜਪਤ ਰਾਏ ਗਰਗ ਅਤੇ ਨਗਰ ਵਾਸੀਆਂ ਵਲੋ ਸਥਾਨਿਕ ਸਰਕਾਰਾਂ ਵਿਭਾਗ ਦੇ ਅਧਿਕਾਰੀਆ ਨੂੰ ਨਗਰ ਕੌਸਲ ਭਦੌੜ ਦੇ ਇੰਸਪੈਕਟਰ ਨਾਇਬ ਸਿੰਘ ਵਿਰੁੱਧ ਕੀਤੀ ਲ਼ਿਖਤੀ ਸ਼ਕਇਤ ਤੋ ਬਾਅਦ ਨਿੱਜੀ ਰੂਪ ‘ਚ ਚੋਣ ਕਮਿਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ ਤੋ ਬਾਅਦ ਸ਼ਥਾਨਿਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਓਮ ਸ਼ੰਕਰ ਗੁਪਤਾ ਨੇ ਤਾਰੁੰਤ ਪ੍ਰਭਾਵ ਨਾਲ ਨਾਇਬ ਸਿੰਘ ਪਾਸੋ ਨਗਰ ਕੌਸਲ ਜੈਤੋ ਦਾ ਵਾਧੂ ਚਾਰਜ ਵਾਪਿਸ ਲੈਣ ਦੇ ਦਿੱਤੇ ਹੁਕਮਾਂ ਲਈ ਸ੍ਰੀ ਗਰਗ ਤੇ ਹੋਰਨਾ ਨੇ ਧੰਨਵਾਦ ਕਰਿਦਆ ਕਿਹਾ ਕਿ ਉਹ ਲੰਮੇ ਸਮੇ ਤੋ ਇਸ ਸਬੰਧੀ ਚਾਰਾਜੋਈ ਕਰ ਰਹੇ ਸਨ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ।

Share this News