Total views : 5505639
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਚੋਣ ਦਾ ਅਗਾਜ਼ ਹਲਕਾ ਅਟਾਰੀ ਦੇ ਪਿੰਡ ਖਾਪੜ ਖੇੜੀ ਤੋਂ ਸ੍ਰ ਕੁਲਵੰਤ ਸਿੰਘ ਢਿੱਲੋਂ ਲਖਨਾਉ ਵਾਲਿਆਂ ਦੇ ਡੇਰੇ ਤੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੱਥੇਦਾਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ ਵਰਕਰਾਂ ਦੇ ਭਾਰੀ ਇਕੱਠ ਨਾਲ਼ ਸੂਰੁ ਕੀਤੀ ਗਈ। ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੱਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਸੁਭਾਵੀ ਉਮੀਦਵਾਰ ਅਨੀਲ ਜੋਸ਼ੀ ਜੀ ਦੇ ਹੱਕ ਵਿੱਚ ਖੁੱਲ ਕੇ ਵਿਚਾਰਾਂ ਹੋਈਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਮੰਗਵਿੰਦਰ ਸਿੰਘ ਖਾਪੜ,ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਸ੍ਰ ਰਾਜਵਿੰਦਰ ਸਿੰਘ ਰਾਜਾਂ ਲਦੇਹ, ਜ਼ਿਲ੍ਹਾ ਅਕਾਲੀ ਜੱਥਾ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਸ੍ਰ ਸੁਰਜੀਤ ਸਿੰਘ ਭਲਵਾਨ,, ਸ਼੍ਰੋਮਣੀ ਕਮੇਟੀ ਮੈਂਬਰ ਸ੍ਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਜੀ ਅਤੇ ਕਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀਂ ਜੀ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ,ਸ੍ਰ ਪ੍ਰੇਮ ਸਿੰਘ ਸਾਹ, ਸ੍ਰ ਅਜਮੇਰ ਸਿੰਘ ਸੰਧੂ,ਸ੍ਰ ਬਖਸ਼ੀਸ਼ ਸਿੰਘ ਚਾਟੀਵਿੰਡ,ਸ੍ਰ ਪ੍ਰਗਟ ਸਿੰਘ ਨੇਸ਼ਟਾ,ਸ੍ਰ ਰਣਜੀਤ ਸਿੰਘ ਲੁਹਾਰਕਾ ਸ੍ਰ ਅਜਮੇਰ ਸਿੰਘ ਮਹਿਮਾ (ਸਾਰੇ ਸਰਕਲ ਪ੍ਰਧਾਨ) ਸਾਬਕਾ ਸਰਪੰਚ ਲਖਬੀਰ ਸਿੰਘ ਖਾਪੜ ਖੇੜੀ, ਸਾਬਕਾ ਸਰਪੰਚ ਕੁਲਦੀਪ ਸਿੰਘ ਧੱਤਲ, ਸਾਬਕਾ ਸਰਪੰਚ ਅਮਨਪ੍ਰੀਤ ਸਿੰਘ ਕੋਟਲੀ , ਸਾਬਕਾ ਸਰਪੰਚ ਸੁਖਦੇਵ ਸਿੰਘ, ਆਈਂ ਟੀ ਵਿੰਗ ਪ੍ਰਧਾਨ ਸੁੱਖ ਢਿੱਲੋਂ,ਸ੍ਰ ਸਾਬਕਾ ਚੇਅਰਮੈਨ ਜੈਮਲ ਸਿੰਘ ਵਰਪਾਲ,ਸ੍ਰ ਮਲਕੀਤ ਸਿੰਘ ਬੱਬੂ ਮਾਨਾਂਵਾਲਾ,ਸ੍ਰ ਜਗਬੀਰ ਸਿੰਘ ਜੱਗੀ ਬਿੰਸਾਬਰਪੁਰਾ, ਪ੍ਰਧਾਨ ਅਜੀਤ ਸਿੰਘ ਹੁਸ਼ਿਆਰ ਨਗਰ ਸ੍ਰ ਗੁਰਸੇਵਕ ਸਿੰਘ ਟਿੰਕੂ, ਸਾਬਕਾ ਸਰਪੰਚ ਕਸ਼ਮੀਰ ਸਿੰਘ ਭਕਨਾ,ਸ੍ਰ ਸ਼ਿੰਗਾਰਾ ਸਿੰਘ ਭਕਨਾ,ਸ੍ਰ ਨਿਸ਼ਾਨ ਸਿੰਘ ਡੰਡੇ, ਗੋਲਡੀ ਅਟਾਰੀ, ਰਣਯੋਧਬੀਰ ਸਿੰਘ ਅਟਾਰੀ, ਗੋਲਡੀ ਅਟਾਰੀ ,ਸ੍ਰ ਰਣਜੀਤ ਸਿੰਘ ਰਾਣਾ ਨੇਸ਼ਟਾ, ਸ੍ਰ ਜਗੀਰ ਸਿੰਘ ਕਾਲ਼ੀ,ਸ੍ਰ ਬਲਜਿੰਦਰ ਸਿੰਘ ਨੱਥੂਪੁਰਾ,ਜੱਸ ਵਰਪਾਲ, ਠੇਕੇਦਾਰ ਭਜਨ ਸਿੰਘ ਮਾਹਲ ਜਰਨਲ ਸਕੱਤਰ ਐਸ ਸੀ ਵਿੰਗ ਅਤੇ ਹੋਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-