ਪੱਤਰਕਾਰ ਮਿੱਤਰਪਾਲ ਸਿੰਘ ਰੰਧਾਵਾ ਦੇ ਪਿਤਾ ਸਵ ਮਨੀ ਸਿੰਘ ਰੰਧਾਵਾ ਨੂੰ ਵੱਖ ਵੱਖ ਆਗੂਆਂ ਵੱਲੋ ਸਰਧਾਂਜਲੀਆ ਭੇਟ

4674766
Total views : 5506059

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਕਸਬਾ ਜੇਠੂਵਾਲ ਤੋ ਪੱਤਰਕਾਰ ਮਿੱਤਰਪਾਲ ਸਿੰਘ ਰੰਧਾਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਤਿਕਾਰਯੋਗ ਪਿਤਾ ਸਰਦਾਰ ਮਨੀ ਸਿੰਘ ਰੰਧਾਵਾ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾਂ ਦੇ ਨਮਿੱਤ ਰਖਾਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਾ ਭਾਈ ਸਤਿੰਦਰਪਾਲ ਸਿੰਘ ਵੱਲੋ ਗੁਰਦੁਆਰਾ ਸੰਤ ਬਾਬਾ ਈਸਰ ਸਿੰਘ ਵਿਖੇ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਸਰਧਾਂਜਲੀ ਸਮਾਰੋਹ ਵਿਚ ਵੱਖ ਵੱਖ ਸਿਆਸੀ, ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਦੇ ਆਗੂ ਜਿੰਨਾਂ ਵਿਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਕਾਂਗਰਸ ਪਾਰਟੀ ਤੋ ਹਲਕਾ ਮਜੀਠਾ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਵੱਲੋ ਸਵਰਗੀ ਮਨੀ ਸਿੰਘ ਰੰਧਾਵਾ ਦੀ ਜੀਵਨੀ ਬਾਰੇ ਸੰਖੇਪ ਰੂਪ ਵਿਚ ਦੱਸਦਿਆ ਕਿਹਾ ਕਿ ਉਨਾਂ ਨੇ ਦੇਸ ਦੀ ਸੇਵਾ ਕਰਨ ਦੇ ਨਾਲ ਗੁਰੂ ਘਰ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਕੇ ਪਰਿਵਾਰ ਨੂੰ ਚੰਗੇਰੀ ਸੇਧ ਦਿੱਤੀ ਹੈ।

 ਵੱਡੀ ਗਿਣਤੀ ‘ਚ ਧਾਰਮਿਕ ਤੇ ਸਿਆਸੀ ਸਖਸੀਅਤਾਂ ਹੋਈਆਂ ਸ਼ਾਮਿਲ

ਇਸ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਸਾਬਕਾ ਮੈਨੇਜਰ ਸ੍ਰੀ ਦਰਬਾਰ ਸਤਨਾਮ ਸਿੰਘ ਮਾਗਾ ਸਰਾਏ, ਮੈਨੇਜਰ ਹਰਪ੍ਰੀਤ ਸਿੰਘ ਗੁਰਦੁਆਰਾ ਸਹੀਦਾ ਅੰਮ੍ਰਿਤਸਰ, ਮੈਨੇਜਰ ਗੁਰਪਾਲ ਸਿੰਘ ਵੇਰਕਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਗੁਰਭੇਜ ਸਿੰਘ ਸੋਨਾ ਭੋਆ, ਮੈਨੇਜਰ ਮਨਜੀਤ ਸਿੰਘ ਭਕੰਡੀਲਾ, ਮੈਨੇਜਰ ਹਰਜੀਤ ਸਿੰਘ ਭੋਆ, ਗਲੋਬਲ ਇੰਸਟੀਚਿਊਟ ਦੇ ਵਾਈਸ ਚੇਅਰਮੈਨ ਡਾ ਅਕਾਸਦੀਪ ਸਿੰਘ ਚੰਦੀ, ਡਾਇਰਕੈਟਰ ਪ੍ਰੋਫਸਰ ਬੀ ਡੀ ਸਰਮਾ, ਆਨੰਦ ਕਾਲਜ ਦੇ ਡਾਇਰਕੈਟਰ ਸੂਰੀਯਾ ਆਨੰਦ, ਪਾਵਰਕਾਮ ਦੇ ਐਕਸੀਅਨ ਮਨਿੰਦਰਪਾਲ ਸਿੰਘ, ਐਸ ਡੀ ੳ ਕੱਥੂਨੰਗਲ ਸੁਮਿਤ ਸੈਣੀ, ਪਿ੍ਰੰਸੀਪਲ ਡਾ ਕੰਵਲਬੀਰ ਕੌਰ ਮਾਹਲ ਆਨੰਦ ਕਾਲਜ, ਉਪ ਸੰਪਾਦਕ ਤਜਿੰਦਰ ਸਿੰਘ ਬਟਾਲਾ, ਰਸੇਮ ਸਿੰਘ ਪੱਤਰਕਾਰ, ਨਕੂਲ ਸਰਮਾ, ਸਾਬਕਾ ਸਰਪੰਚ ਅਵਤਾਰ ਸਿੰਘ ਮਾਂਗਾ ਸਰਾਏ, ਸਾਬਕਾ ਮੈਨੇਜਰ ਸਰੂਪ ਸਿੰਘ ਢੱਡੇ, ਸਤਨਾਮ ਸਿੰਘ ਸੱਤਾ, ਗੁਰਪ੍ਰੀਤ ਸਿੰਘ ਢੋਟੀ, ਸਤਪਾਲ ਸਿੰਘ, ਮਨਜੀਤ ਸਿੰਘ ਗਧਲੀ, ਤਰਵਿੰਦਰ ਸਿੰਘ ਮੋਨੂੰ, ਜਗਜੀਤ ਸਿੰਘ, ਉਕਾਰ ਸਿੰਘ ਸੋਹੀਆ , ਸੰਦੀਪ ਸਿੰਘ, (ਸਾਰੇ ਇੰਚਾਰਜ ਗੁਰਦੁਆਰਾ ਸਹੀਦਾ), ਜੇ ਈ ਸੁਖਦੇਵ ਸਿੰਘ, ਜਤਿੰਦਰ ਸਿੰਘ ਸੇਵਾਦਾਰ, ਸਾਬਕਾ ਸਰਪੰਚ ਮੱਖਣ ਸਿੰਘ ਹਰੀਆ, ਨਿਰਮਲ ਸਿੰਘ ਨਾਗ ਨਵੇ, ਦਿਲਬਾਗ ਸਿੰਘ ਲਹਿਰਕਾ , ਸਕੱਤਰ ਸਿੰਘ ਪਿੰਟੂ ਜਿਲਾ ਪ੍ਰੀਸਦ ਮੈਬਰ, ਗ੍ਰੰਥੀ ਜਗਬੀਰ ਸਿੰਘ, ਜਗਰੂਪ ਸਿੰਘ ਆਕਊਟੈਟ, ਗੁਰਕੀਰਤ ਸਿੰਘ, ਸੰਤੋਖ ਸਿੰਘ ਢੱਡੇ, ਦਲਬੀਰ ਸਿੰਘ ਬੁੱਟਰ, ਠੇਕੇਦਾਰ ਹਰਦੇਵ ਸਿੰਘ ਮਰੜੀ, ਸਰਪੰਚ ਸੋਨੀ ਰੰਧਾਵਾ ਕੱਥੂਨੰਗਲ, ਰਵਿੰਦਰ ਸਿੰਘ ਹਦੈਤਪੁਰਾ, ਡਾ ਸੁਖਵਿੰਦਰ ਸਿੰਘ, ਮਾਸਟਰ ਹਰਪਾਲ ਸਿੰਘ ਭੋਆ, ਏ ਪੀ ਸਿੰੰਘ ਮਾਹਲ ਵੇਰਕਾ, ਡਾ ਹਰਬਿੰਦਰ ਸਿੰਘ ਅੰਮ੍ਰਿਤਸਰ, ਡਾ ਕੁਲਵਿੰਦਰ ਸਿੰਘ ਭੋਆ, ਕਾਂਗਰਸੀ ਆਗੂ ਬਲਿਹਾਰ ਸਿੰਘ ਜੇਠੂਵਾਲ, ਅਵਤਾਰ ਸਿੰਘ ਮਜਵਿੰਡ ਸਰਪੰਚ, ਹਰਦਿਆਲ ਸਿੰਘ ਲੁੱਧੜ, ਡਾ ਰਕੇਸ ਕੁਮਾਰ ਲੁੱਧੜ, ਤਰਸੇਮ ਸਿੰਘ ਭੱਠੇਵਾਲਾ, ਸੁਖਵਿੰਦਰ ਸਿੰਘ ਰੰਧਾਵਾ, ਜੋਧ ਸਿੰਘ ਰਾਏ ਚੱਕ, ਮਨਜੀਤ ਸਿੰਘ ਦੀਨੇਵਾਲ, ਮਨਜੀਤ ਸਿੰਘ ਨੰਗਲੀ , ਸਰਬਜੀਤ ਸਿੰਘ ਸਹਿਣੇਵਾਲੀ, ਸਾਗਰ ਸਿੰਘ ਨੰਗਲ ਪੰਨੂੰਆ, ਹਰਪ੍ਰੀਤ ਸਿੰਘ ਨੰਗਲ ਪੰਨੂੰਆ, , ਤਰਸੇਮ ਸਿੰਘ, ਪੰਚ ਕਸਮੀਰ ਸਿੰਘ, ਸਰੂਪ ਸਿੰਘ ਜੌਹਲ, ਬਾਬਾ ਮੇਜਰ ਸਿੰਘ, ਗੁਰਮੁੱਖ ਸਿੰਘ ਭੋਆ, ਖਜਾਨ ਸਿੰਘ, ਸੁਖਦੇਵ ਸਿੰਘ ਫੌਜੀ , ਗੁਰਮੀਤ ਸਿੰਘ ਸਹਿਣੇਵਾਲੀ, ਮਾਸਟਰ ਭੁਪਿੰਦਰ ਸਿੰਘ ਕੱਥੂਨੰਗਲ, ਸਤਪਾਲ ਸਿੰਘ ਢੱਡੇ, ਦਲਵਿੰਦਰ ਸਿੰਘ ਰੰਧਾਵਾ, ਡਾਕਟਰ ਭੁਪਿੰਦਰ ਸਿੰਘ, ਰਾਜਬੀਰ ਸਿੰਘ ਚਵਿੰਡਾ ਦੇਵੀ, ਵਿਨੋਦ ਸਰਮਾ, ਪ੍ਰਿਥੀਪਾਲ ਸਿੰਘ ਹਰੀਆ, ਬਲਜੀਤ ਸਿੰਘ ਕਾਹਲੋ, ਜਗਤਾਰ ਸਿੰਘ ਸਹਿਮੀ, ਸਰਬਜੀਤ ਸਿੰਘ, ਜਰਨੈਲ ਸਿੰਘ ਤੱੱਗੜ, ਰਾਜੇਸ ਭੰਡਾਰੀ, ਵਿੱਕੀ ਭੰਡਾਰੀ, ਬਲਵਿੰਦਰ ਸਿੰਘ ਵਰਿਆਮ ਨੰਗਲ, ਠੇਕੇਦਾਰ ਕੁਲਵੰਤ ਸਿੰਘ ਕਲੇਰ, ਤਰਸੇਮ ਸਿੰਘ ਕਲੇਰ ਆਦਿ ਤੋ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਪੰਚ ਸਰਪੰਚ ਤੇ ਸਖਸੀਅਤਾਂ ਸਾਮਲ ਸਨ।

Share this News