Total views : 5507102
Total views : 5507102
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ
ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਜਿੰਨਾ ਨੂੰ ਅੱਜ ਸਵੇਰੇ ਦਿਨ ਚੜਦਿਆ ਹੀ ਮੋਟਰਸਾਈਕਲ ਸਵਾਰ ਅਣਪਛਾਤੇ ਵਿਆਕਤੀਆਂ ਵਲੋ ਗੋਲੀਆ ਮਾਰਕੇ ਜਖਮੀ ਕਰ ਦਿੱਤਾ ਗਿਆ ਸੀ, ਜਿੰਨਾ ਦਾ ਜੇਰੇ ਇਲਾਜ ਜਖਮੀ ਦੀ ਤਾਬ ਨਾਲ ਝਲ਼ਦੇ ਹੋਏ ਦਿਹਾਂਤ ਹੋ ਗਿਆ ।
ਜਿਸ ਦਾ ਪਤਾ ਲਗਦਿਆ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਤੇ ਜਿਸ ਦਾ ਪਤਾ ਲਗਦਿਆ ਅੱਡਾ ਬੰਦ ਹੋ ਗਿਆ ਹੈ ਤੇ ਲੋਕਾਂ ਵਲੋ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਰੋਸ ਜਤਾਇਆ ਜਾ ਰਿਹਾ ਹੈ।