ਸਵ: ਮਨੀ ਸਿੰਘ ਰੰਧਾਵਾ ਦਾ ਹੋਇਆ ਅੰਤਿਮ ਸੰਸਕਾਰ , ਸੈਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ

4676794
Total views : 5509202

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਪੱਤਰਕਾਰ ਮਿੱਤਰਪਾਲ ਸਿੰਘ ਰੰਧਾਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਸਤਿਕਾਰਤ  ਪਿਤਾ ਸਰਦਾਰ ਸਵਰਗੀ ਮਨੀ ਸਿੰਘ ਰੰਧਾਵਾ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨਾਂ ਦਾ ਅੰਤਿਮ ਸਸਕਾਰ ਉਨਾਂ ਦੇ ਜੱਦੀ ਪਿੰਡ ਭੋਆ ਫਤਿਹਗੜ ਵਿਖੇ ਸੈਕੜੇ ਸੇਜਲ ਅੱਖਾਂ ਨਾਲ ਅੱਜ ਕਰ ਦਿੱਤਾ ਗਿਆ ਜਿਸ ਵਿਚ ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਦੀ ਰਸਮ ਉਨਾਂ ਦੇ ਵੱਡੇ ਸਪੁੱਤਰ ਮਿੱਤਰਪਾਲ ਸਿੰਘ ਰੰਧਾਵਾ ਵੱਲੋ ਨਿਭਾਈ ਗਈ।

ਇਸ ਮੌਕੇ ਵੱਖ ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿੰਨਾ ਵਿਚ ਬਾਬਾ ਅਜੈਬ ਸਿੰਘ ਮੱਖਣਵਿੰਡੀ ਵਾਲੇ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਮੇਜਰ ਸਿਵਚਰਨ ਸਿੰਘ ਸਿਵੀ ਤੇ ਲਖਬੀਰ ਸਿੰਘ ਗਿੱਲ, ਕਾਂਗਰਸ ਤੋ ਹਲਕਾ ਮਜੀਠਾ ਦੇ ਇੰਚਾਰਜ ਭਗਵੰਤਪਾਲ ਸਿੰਘ ਸੱਚਰ, ਸਾਬਕਾ ਮੈਨੇਜਰ ਸ੍ਰੀ ਦਰਬਾਰ ਸਤਨਾਮ ਸਿੰਘ ਮਾਗਾ ਸਰਾਏ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਮੈਨੇਜਰ ਮਨਜੀਤ ਸਿੰਘ ਕੰਡੀਲਾ, ਮੈਨੇਜਰ ਹਰਜੀਤ ਸਿੰਘ ਭੋਆ, ਬਾਪੂ ਗੁਰਦਿਆਲ ਸਿੰਘ ਡੇਹਰੀਕੇ, ਗੁਰਭੇਜ ਸਿੰਘ ਸੋਨਾ ਭੋਆ, ਰੇਸਮ ਸਿੰਘ ਭੁੱਲਰ, ਸਾਬਕਾ ਸਰਪੰਚ ਅਵਤਾਰ ਸਿੰਘ ਮਾਂਗਾ ਸਰਾਏ, ਸਾਬਕਾ ਮੈਨੇਜਰ ਸਰੂਪ ਸਿੰਘ ਢੱਡੇ, ਸਾਬਕਾ ਸਰਪੰਚ ਮੱਖਣ ਸਿੰਘ ਹਰੀਆ, ਹਰਜੀਤ ਸਿੰਘ ਕੋਟਲਾ, ਦਿਲਬਾਗ ਸਿੰਘ ਲਹਿਰਕਾ, ਡਾ ਤਰਸੇਮ ਸਰਮਾ, ਸਕੱਤਰ ਸਿੰਘ ਪਿੰਟੂ ਜਿਲਾ ਪ੍ਰੀਸਦ ਮੈਬਰ, ਸਾਬਕਾ ਸਰਪੰਚ ਦਿਲਬਾਗ ਸਿੰਘ ਵਡਾਲਾ ਜੌਹਲ, ਦਲਬੀਰ ਸਿੰਘ ਬੁੱਟਰ, ਡਾ ਸੁਖਵਿੰਦਰ ਸਿੰਘ, ਮਾਸਟਰ ਹਰਪਾਲ ਸਿੰਘ ਭੋਆ, ਪ੍ਰਭਪਾਲ ਸਿੰਘ ਝੰਡੇ , ਸੁਖਵਿੰਦਰ ਸਿੰਘ ਰੰਧਾਵਾ, ਮੇਜਰ ਸਿੰਘ ਸਰਬਜੀਤ ਸਿੰਘ, ਸੰਦੀਪ ਸਿੰਘ, ਸਰਬਜੀਤ ਸਿੰਘ ਸਹਿਣੇਵਾਲੀ, ਦਲਬੀਰ ਸਿੰਘ ਕਰੂਕਸੇਤਰ, ਦਾਰਾ ਸਿੰਘ ਕਰੂਕਸੇਤਰ, ਤਰਸੇਮ ਸਿੰਘ, ਪੰਚ ਕਸਮੀਰ ਸਿੰਘ, ਸਰੂਪ ਸਿੰਘ ਜੌਹਲ, ਅਮਰੀਕ ਸਿੰਘ ਯੂ ਐਸ ਏ, ਬਾਬਾ ਮੇਜਰ ਸਿੰਘ, ਗੁਰਮੁੱਖ ਸਿੰਘ ਭੋਆ, ਖਜਾਨ ਸਿੰਘ, ਸੁਖਦੇਵ ਸਿੰਘ ਫੌਜੀ, ਜੇ ਈ ਸੁਖਦੇਵ ਸਿੰਘ, ਮਾਸਟਰ ਭੁਪਿੰਦਰ ਸਿੰਘ ਕੱਥੂਨੰਗਲ, ਮਨਿੰਦਰ ਸਿੰਘ ਸੋਖੀ, ਸਤਪਾਲ ਸਿੰਘ ਢੱਡੇ, ਡਾ ਭੁਪਿੰਦਰ ਸਿੰਘ ਗਿੱਲ, ਸੁਨੀਲ ਦੇਵਗਨ, ਅਸੀਸ ਭੰਡਾਰੀ, ਵਿਨੋਦ ਸਰਮਾ, ਪ੍ਰਿਥੀਪਾਲ ਸਿੰਘ ਹਰੀਆ, ਜਰਨੈਲ ਸਿੰਘ ਤੱਗੜ, ਰਾਜੇਸ ਭੰਡਾਰੀ, ਵਿੱਕੀ ਭੰਡਾਰੀ, ਰਜਿੰਦਰ ਸਿੰਘ ਰਾਜੂ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਰਾਏ ਚੱਕ, ਦਲਜੀਤ ਸਿੰਘ ਨੰਗਲੀ ਆਦਿ ਤੋ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਸਾਮਲ ਸਨ।

Share this News