





Total views : 5596639








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੱਬੂ ਬੰਡਾਲਾ
ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਇਲਾਕੇ ਦੇ ਵਿਪਾਰੀ ਸਵਰਗੀ ਵਿਨੋਦ ਭੰਡਾਰੀ ਜੋ ਪਿਛਲੇ ਦਿਨੀਂ 25 ਦਸੰਬਰ ਨੂੰ ਸਵਰਗਵਾਸ ਹੋ ਗਏ ਸਨ ਜਿਨ੍ਹਾਂ ਦੀ ਰਸਮ ਕਿਰਿਆ ਅੱਜ ਸ਼ਨੀਵਾਰ ਸਥਾਨਕ ਕਸਬਾ ਚਵਿੰਡਾ ਦੇਵੀ ਦੇ ਇਤਿਹਾਸਕ ਮਾਤਾ ਮੰਦਰ ਚਵਿੰਡਾ ਦੇਵੀ ਦੇ ਮੇਨ ਹਾਲ ਵਿਖੇ ਦੁਪਹਿਰ 1 ਤੋਂ 2 ਵਜੇ ਹੋਵੇਗੀ। ਪ੍ਰੈਸ ਨੂੰ ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਪੱਤਰਕਾਰ ਅਸੀਸ ਭੰਡਾਰੀ ਅਤੇ ਵਿੱਕੀ ਭੰਡਾਰੀ ਨੇ ਸਾਂਝੇ ਤੌਰ ਤੇ ਦਿੱਤੀ।