Total views : 5507075
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਕਸਬਾ ਚਵਿੰਡਾ ਦੇਵੀ ਤੋ ਪੱਤਰਕਾਰ ਅਸ਼ੀਸ ਭੰਡਾਰੀ, ਵਿੱਕੀ ਭੰਡਾਰੀ ਅਤੇ ਸ਼ਿਖਾ ਭੰਡਾਰੀ ਨੂੰ ਉਸ ਵੇਲੇ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਅਤੇ ਅਮ੍ਰਿਤਸਰ ਜਿਲੇ ਦੇ ਸੀਨੀਅਰ ਭਾਜਪਾ ਆਗੂ ਵਿਨੋਦ ਭੰਡਾਰੀ ਚਵਿੰਡਾ ਦੇਵੀ ਜਿਨ੍ਹਾਂ ਦਾ ਸੰਖੇਪ ਬਿਮਾਰੀ ਕਾਰਨ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਚਵਿੰਡਾ ਦੇਵੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।
ਸਵ: ਵਿਨੋਦ ਭੰਡਾਰੀ ਨੇ ਸੈਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ! ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅੰਤਿਮ ਯਾਤਰਾ ‘ਚ ਹੋਏ ਸ਼ਾਮਿਲ
ਇਸ ਮੌਕੇ ਇਸ ਦੁੱਖ ਦੀ ਘੜੀ ‘ਚ ਰਜਿੰਦਰ ਕੁਮਾਰ ਪੱਪੂ ਜੈੰਤੀਪੂਰ, ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਤਲਬੀਰ ਸਿੰਘ ਗਿੱਲ, ਭਗਵੰਤਪਾਲ ਸਿੰਘ ਸ਼ੱਚਰ, ਸਰਵਣ ਸਿੰਘ ਧੁੰਨ, ਪ੍ਰਿੰਸੀਪਲ ਮੈਡਮ ਅਮਨਦੀਪ ਕੌਰ, ਪ੍ਰਿੰਸੀਪਲ ਗੁਰਦੇਵ ਸਿੰਘ ਖਾਲਸਾ ਕਾਲਜ, ਡੀ ਐਸ ਪੀ ਪ੍ਰੀਤਇੰਦਰ ਸਿੰਘ, ਭਾਜਪਾ ਆਗੂ ਪ੍ਰਦੀਪ ਭੁੱਲਰ,ਪ੍ਰੋ ਸ਼ਰਚਾਂਦ ਸਿੰਘ, ਡਾਕਟਰ ਭੁਪਿੰਦਰ ਸਿੰਘ ਸੱਚਰ, ਪ੍ਰਿੰਸੀਪਲ ਹਰਭਜਨ ਸਿੰਘ, ਲਾਟੀ ਸਰਪੰਚ, ਭੁਪਿੰਦਰ ਸਿੰਘ ਬਿੱਟੂ, ਸਵਰਨਜੀਤ ਸਿੰਘ ਕੁਰਾਲੀਆ, ਗੋਲਡੀ ਭੰਡਾਰੀ, ਡਾਕਟਰ ਰਾਮ ਸ਼ਰੂਪ, ਸ਼ਿਵ ਸੈਨਾ ਪ੍ਰਧਾਨ ਹਰਜਿੰਦਰਪਾਲ ਸ਼ਰੀਨ ਕੱਥੂਨੰਗਲ, ਬਲਦੇਵ ਸਿੰਘ ਖੁਸ਼ੀਪੁਰ, ਦਿਲਬਾਗ ਸਿੰਘ ਵਰਿਆਮ ਨੰਗਲ, ਮਾਸਟਰ ਸਤਵੰਤ ਸਿੰਘ ਸੱਤੀ ਕੋਟਲਾ ਤਰਖਾਣਾ, ਜਗਦੇਵ ਸਿੰਘ ਬੱਗਾ, ਗੁਰਮੀਤ ਸਿੰਘ ਭੀਲੋਵਾਲ, ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ, ਪ੍ਰਭਪਾਲ ਸਿੰਘ ਝੰਡੇ, ਸਰਪੰਚ ਸਤਨਾਮ ਸਿੰਘ, ਸਰਪੰਚ ਬਾਬਾ ਰਾਮ ਸਿੰਘ ਅਬਦਾਲ,ਪ੍ਰਗਟ ਸਿੰਘ ਚੋਗਾਵਾ, ਰੇਸ਼ਮ ਸਿੰਘ ਭੁੱਲਰ, ਸਵਰਨ ਸਿੰਘ ਮੁਨੀਮ, ਵਿਜੇ ਭੰਡਾਰੀ, ਜਗਦੀਸ਼ ਸਿੰਘ ਐੱਸ. ਡੀ. ਓ.ਇੰਜ.ਰਣਤੇਜ ਸਿੰਘ ਵਰਿਆਮ ਨੰਗਲ, ਦਿਲਬਾਗ ਸਿੰਘ ਲਹਿਰਕਾ, ਡਾ. ਭੁਪਿੰਦਰ ਸਿੰਘ ਗਿੱਲ, ਮੈਨੇਜਰ ਮਨਜੀਤ ਸਿੰਘ ਕੰਡੀਲਾ, ਸਤਪਾਲ ਸਿੰਘ ਢੱਡੇ, ਮਿੱਤਰਪਾਲ ਸਿੰਘ ਭੋਆ, ਮੈਨੇਜਰ ਹਰਜੀਤ ਸਿੰਘ ਭੋਆ, ਹਰਪ੍ਰਤਾਪ ਸਿੰਘ ਰੂਪੋਵਾਲ, ਮਨਦੀਪ ਸਿੰਘ ਸ਼ਹਿਜ਼ਾਦਾ, ਠੇਕੇਦਾਰ ਹਰਦੇਵ ਸਿੰਘ, ਵਿਨੋਦ ਭੀਲੋਵਾਲ, ਅਮਨਦੀਪ, ਬਲਜੀਤ ਸਿੰਘ, ਰਜੇਸ਼ ਕੁਮਾਰ ਬਿੱਲਾ ਆਦਿ ਆਗੂ ਅਤੇ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਸੀ।