ਸਰਕਾਰੀ ਹਾਈ ਸਮਾਰਟ ਸਕੂਲ ਸਰਾਏ ਅਮਾਨਤ ਖਾਂ ਵਿਖੇ ਬੱਚਿਆਂ ਨੂੰਵੰਡੀਆਂ ਗਈਆਂ ਸਰਦੀਆਂ ਦੀਆਂ ਵਰਦੀਆਂ

4674000
Total views : 5504871

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀਵਿੰਡ
ਸਰਕਾਰੀ ਹਾਈ ਸਮਾਰਟ ਸਕੂਲ ਸਰਾਏ ਅਮਾਨਤ ਖਾਂ ਵਿਖੇ ਸਮੂਹ ਪਿੰਡ ਵਾਸੀਆਂ ਨੇ ਇਕੱਤਰ ਹੋਕੇ ਸਕੂਲ ਦੇ ਬੱਚਿਆਂ ਨੂੰ ਸਰਦੀਆਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਵੰਡੀਆਂ ਗਈਆਂ।
ਇਸ ਸਮੇਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਦੇਂਦਿਆਂ ਪਿੰਡ ਸਰਾਏ ਅਮਾਨਤ ਖਾਂ ਦੇ ਪ੍ਰਮੁੱਖ ਵਿਅਕਤੀਆਂ ਜਿਹਨਾਂ ਵਿੱਚ ਮੈਂਬਰ ਪੰਚਾਇਤ ਬਾਬਾ ਕੁਲਦੀਪ ਸਿੰਘ, ਯੂਥ ਬਲਾਕ ਪ੍ਰਧਾਨ ਗੰਡੀਵਿੰਡ ਹਰਪ੍ਰੀਤ ਸਿੰਘ ਪੀਤਾ, ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਬਿਸ਼ਨ ਸਿੰਘ,ਮੈਂਬਰ ਬਲਵਿੰਦਰ ਸਿੰਘ, ਮੈਂਬਰ ਪੰਚਾਇਤ ਮਿਲਾਪ ਸਿੰਘ, ਕੁਲਵਿੰਦਰ ਸਿੰਘ ਡੀਸੀ, ਗੁਰਭੇਜ ਸਿੰਘ, ਨੰਬਰਦਾਰ ਜਸਬੀਰ ਸਿੰਘ,ਗੋਪੀ ਜਿਊਲਰਜ, ਬਾਬਾ ਹੀਰਾ ਸਿੰਘ, ਮਲਕੀਤ ਸਿੰਘ, ਡਾ ਗੁਰਜੰਟ ਸਿੰਘ, ਡਾ ਹਰਜੀਤ ਸਿੰਘ, ਚੇਅਰਮੈਨ ਗੁਰਦੀਪ ਸਿੰਘ, ਗੁਰਜੀਤ ਸਿੰਘ ਭੋਈ, ਗੁਰਜੀਤ ਸਿੰਘ ਦੁਬਈ, ਕਿਸਾਨ ਆਗੂ ਪ੍ਰਧਾਨ ਲਖਬੀਰ ਸਿੰਘ ਲੱਖਾ, ਰਣਜੀਤ ਸਿੰਘ ਦੁਬਈ, ਵੀ, ਸਾਬਕਾ ਚੇਅਰਮੈਨ ਵਿਰਸਾ ਸਿੰਘ ਭੁੱਲਰ, ਪ੍ਰਧਾਨ ਮੇਜਰ ਸਿੰਘ ਭੋਲਾ,ਨੰਬਰਦਾਰ ਸ਼ੈਰੀ ਲਹੀਆ, ਗੁਰਦੇਵ ਸਿੰਘ ਫੋਜੀ, ਜੋਬਨਜੀਤ ਸਿੰਘ, ਨਵਦੀਪ ਸਿੰਘ, ਲਵਪ੍ਰੀਤ ਸਿੰਘ, ਨਿਤੀਸ਼ ਕੁਮਾਰ, ਸਰਬਜੀਤ ਸਿੰਘ ਸਰਾ,ਅਮਨ ਕੁਮਾਰ, ਗੁਰਦੇਵ ਸਿੰਘ ਰਾਝਾ,ਸਾਹਬ ਸਿੰਘ, ਸ਼ੇਰਾ ਰੱਖ, ਨਿਰਵੈਰ ਸਿੰਘ ਲਾਲੀ, ਗੁਰਜੀਤ ਸਿੰਘ, , ਮਨਦੀਪ ਸਿੰਘ ਉੱਪਲ, ਡਾ ਸੰਧੂ, ਨੰਬਰਦਾਰ ਰਾਮ ਸਿੰਘ,ਕਰਨ ਸਿੰਘ,ਰਾਜਾ ਮਾਣਕਪੁਰਾ, ਸੁਰਜੀਤ ਸਿੰਘ, ਕੁਲਦੀਪ ਸਿੰਘ ਔਲਖ, ਰਿੰਕੂ ਕੈਨੇਡਾ,ਮੰਗਦੇਵ ਸਿੰਘ ਸਰਾ, ਅਸ਼ੋਕ ਲਹੀਆ, ਹਰਜੀਤ ਸਿੰਘ ਮੈਂਬਰ, ਮੈਂਬਰ ਸਾਹਿਬ ਸਿੰਘ, ਮੁਲਤਾਨ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਮਿਸਤਰੀ, ਦਿਲਬਾਗ ਸਿੰਘ ਬੱਗਾ, ਹਰਜੀਤ ਸਿੰਘ ਮੰਡ, ਦਰਸ਼ਨ ਸਿੰਘ ਝਾਮਕਾ,ਕੱਕੂ ਸਾਹ, ਗੁਰਵੇਲ ਸਿੰਘ, ਛਿੰਦਾ ਸਿੰਘ ਸਰਾ, ਬਚਿੱਤਰ ਸਿੰਘ ਸਰਾ,ਮੋਹਣ ਸਿੰਘ ਹਲਵਾਈ, ਮਲਕੀਤ ਸਿੰਘ ਹਲਵਾਈ, ਗੁਰਵੇਲ ਸਿੰਘ ਸਰਾ, ਡਾ ਰਾਜਾ,ਚੈਚਲ ਸਿੰਘ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਵੀ ਮੁੱਫਤ ਵਰਦੀਆਂ ਵੰਡੀਆਂ ਜਾਣਗੀਆਂ।ਇਸ ਸਮੇਂ ਸਕੂਲ ਦੇ ਸਟਾਫ ਦੇ ਅਮਰਾਜ ਸਿੰਘ ਸਕੂਲ ਮੁਖੀ, ਬਲਜਿੰਦਰ ਸਿੰਘ ,  ,ਮਾਸਟਰ ਦੀਪਕ , ਮਾਸਟਰ ਗੁਰਸੇਵਕ ਸਿੰਘ ,ਰਾਜਵੀਰ ਕੌਰ ,ਅੰਗਰੇਜ਼ੀ ਮੈਡਮ ਰੁਪਿੰਦਰਜੀਤ ਕੌਰ,ਅਰੁਣ ਕੁਮਾਰ ਆਦਿ ਹਾਜ਼ਰ ਸਨ।
Share this News