9ਵੀ ਵਾਰ ਐਡਵੋਕੇਟ ਪ੍ਰਦੀਪ ਸੈਣੀ ਦੇ ਸਿਰ ਸੱਜਿਆ ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਦੀ ਜਿੱਤ ਦਾ ਤਾਜ

4674716
Total views : 5506000

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਪੰਜਾਬ ਦੀ ਵਕਾਰੀ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਅਹੁਦੇਦਾਰਾ ਦੀ ਹੋਈ ਚੋਣ ਵਿੱਚ ਪ੍ਰਧਾਨਗੀ ਅਹੁਦੇ ਲਈ ਖੜੇ ਐਵਡੋਕੇਟ ਪ੍ਰਦੀਪ ਕੁਮਾਰ ਸੈਣੀ ਅਤੇ ਐਡਵੋਕੇਟ ਇੰਦਰਜੀਤ ਸਿੰਘ ਅੜੀ ਦਰਮਿਆਨ ਹੋਏ ਹੋਏ ਫਸਵੇ ਮੁਕਾਬਲੇ ਵਿੱਚ

ਐਡਵੋਕੇਟ ਸੈਣੀ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਅੜੀ ਨੂੰ 600 ਤੋ ਵੱਧ ਵੋਟਾਂ ਨਾਲ ਹਰਾਕੇ 9ਵੀ ਵਾਰ ਬਾਰ ਐਸ਼ੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ।

ਜਿੰਨਾ ਦੀ ਜਿੱਤ ਦਾ ਚੋਣ ਅਧਿਕਾਰੀ ਵਲੋ ਐਲਾਨ ਕੀਤੇ ਜਾਣ ਤੋ ਬਾਅਦ ਉਨਾ ਦੇ ਹਮਾਇਤੀਆ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਤੇ ਸ੍ਰੀ ਸੈਣੀ ਨੂੰ ਵਧਾਈ ਦਿੱਤੀ।ਵਾਈਸ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਮੁਨੀਸ਼ ਦੇਵਗਨ, ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਸਨਪ੍ਰੀਤ ਮਾਨ,ਖਜਾਨਚੀ ਲਈ ਐਡਵੋਕੇਟ ਰੋਹਿਨ ਭਗਤ ਚੁਣੇ ਗਏ ਗਨ।ਵਧਾਇਕ ਕੰਵਰਵਿਜੈਪ੍ਰਤਾਪ ਸਿੰਘ ,ਸ਼ਿਵਾ ਸਰੀਨ, ਐਡਵੋਕੇਟ ਗਗਨਦੀਪ ਸਿੰਘ, ਐਡਵੋਕੇਟ ਅਕਸ਼ੈ ਜੈਨ,ਐਡਵੋਕੇਟ ਸੌਰਵ ਸ਼ਰਮਾਂ,ਐਡਵੋਕੇਟ ਮਲਕੀਤ ਸਿੰਘ ਸ਼ੋਹੀ,ਐਡਵੋਕੇਟ ਅਨੀਤਾ ਰਾਣੀ,ਐਡਵੋਕੇਟ ਮਾਨਵ ਸ਼ਰਮਾਂ, ਐਡਵੋਕੇਟ ਨਰਿੰਦਰ ਕੌਰ,ਬਾਰ ਐਸ਼ੋਸੀਏਸ਼ਨ ਦੇ ਚੁਣੇ ਗਏ ਕਾਰਜਕਰਨੀ ਕਮੇਟੀ ਦੇ ਮੈਬਰ ਚੁਣੇ ਗਏ ਹਨ।

Share this News