Total views : 5507065
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਭਾਜਪਾ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸ਼ੁਨੀਲ ਜਾਖੜ ,ਸ਼ੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸਲੂ ਤੇ ਓਬੀਸੀ ਮੋਰਚਾ ਦੇ ਸੂਬਾ ਇਨਚਾਰਜ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ ਸਾਬਕਾ ਆਈਏਐਸ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸੂਬੇ ਦੇ ਤਿੰਨ (3)ਜੋਨਲ ਇਨਚਾਰਜ ਤੇ ਪੈਂਤੀ (35)ਜਿਲਿਆ ਦੇ ਜਿਲਾ ਇਨਚਾਰਜਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਜ਼ੋਨ ਨੰ 1 ਵਿੱਚ 12 ਜਿਲੇ ਹਨ ਜਿਸ ਦੇ ਜ਼ੋਨ ਜੋਨਲ ਇਨਚਾਰਜ ਕਰਨ ਗੋਰ ਸੂਬਾ ਜਨਰਲ ਸਕੱਤਰ ਓਬੀਸੀ ਮੋਰਚਾ ਨੂੰ ਲਗਾਇਆ ਗਿਆ ਹੈ ਇਸ ਜ਼ੋਨ ਵਿੱਚ ਪੈਂਦੇ ਜਿਲੇ ਸੰਗਰੂਰ ਦੇ ਜਿਲਾ ਇਨਚਾਰਜ ਰਵਿੰਦਰ ਸਿੰਘ ਖੁਰਮੀ,ਸੰਗਰੂਰ 2 ਦੇ ਜਰਨੈਲ ਸਿੰਘ ਹੈਪੀ,ਬਰਨਾਲਾ ਦੇ ਗੁਰਪ੍ਰੀਤ ਸਿੰਘ ਗੋਰਾ,ਮੋਹਾਲੀ ਦੇ ਪਰਮਿੰਦਰ ਸਿੰਘ ਸੈਨੀ,ਖੰਨਾ ਜਿਲਾ ਦੇ ਸੁਰਿੰਦਰ ਕੌਰ ਕੰਬੋਜ,ਰੋਪੜ ਦੇ ਸ਼ਾਮ ਗੁੱਜਰ,ਸ੍ਰੀ ਫਤਹਿਗੜ ਸਾਹਿਬ ਦੇ ਰਾਵਿੰਦਰ ਵੈਸ਼ਨਵ ,ਜਲੰਧਰ ਦੇ ਪ੍ਰਦੀਪ ਸਿੰਘ ਪਲਾਹਾ ,ਜਲੰਧਰ ਨਾਰਥ ਦੇ ਕੰਵਲਜੀਤ ਸਿੰਘ ਫਲੋਰਾ,ਜਲੰਧਰ ਸਾਊਥ ਦੇ ਨਵਰਾਜ ਸਿੰਘ ,ਜਿਲਾ ਮੁਕਤਸਰ ਸਾਹਿਬ ਦੇ ਸੀਤਾ ਰਾਮ ਤੇਲੂਪੁਰਾ,ਤੇ ਫਰੀਦਕੋਟ ਦੇ ਜਿਲਾ ਇਨਚਾਰਜ ਸੁਰਜੀਤ ਸਿੰਘ ਨੂੰ ਲਗਾਇਆ ਗਿਆ ਹੈ ।ਜ਼ੋਨ ਨੰ 2 ਵਿੱਚ 11 ਜਿਲੇ ਹਨ ਜਿਸ ਜ਼ੋਨ ਦੇ ਜੋਨਲ ਇਨਚਾਰਜ ਰਾਜਵਿੰਦਰ ਸਿੰਘ ਭਲੋਰੀਆ ਸੂਬਾ ਜਨਰਲ ਸਕੱਤਰ ਓਬੀਸੀ ਮੋਰਚਾ ਪੰਜਾਬ ਨੂੰ ਲਗਾਇਆ ਗਿਆ ਹੈ ਇਸ ਜ਼ੋਨ ਵਿੱਚ ਪੈਂਦੇ ਜਿਲਾ ਹੁਸ਼ਿਆਰਪੁਰ ਦੇ ਜਿਲਾ ਇਨਚਾਰਜ ਮੋਨੀਕਾ ਲਾਬਾਂ ,ਹੁਸਿਆਰਪੁਰ ਰੂਰਲ ਦੇ ਨਰਿੰਦਰ ਸਿੰਘ ਸੈਨੀ,ਪਠਾਨਕੋਟ ਦੇ ਹਰਚਰਨ ਸਿੰਘ ,ਗੁਰਦਾਸਪੁਰ ਦੇ ਮਨਜੀਤ ਸਿੰਘ ਮਿੱਠੂ,ਤਾਰਨਤਰਨ ਦੇ ਤਰੁਣ ਜੱਸੀ ,ਸ੍ਰੀ ਅੰਮ੍ਰਿਤਸਰ ਦੇ ਹਰਜੀਤ ਸਿੰਘ ,ਅੰਮ੍ਰਿਤਸਰ ਰੂਰਲ਼ ਦੇ ਸਿਮਰਜੀਤ ਕੌਰ ,ਕਪੂਰਥਲਾ ਦੇ ਕਲਵਲਜੀਤ ਸਿੰਘ ਸਨੀ,ਬਟਾਲਾ ਦੇ ਨਰਿੰਦਰ ਸ਼ੇਖਰ ਲੁਥਰਾ,ਫ਼ਿਰੋਜ਼ਪੁਰ ਦੇ ਅਮਰੀਕ ਸਿੰਘ ਖੁਰਮੀ,ਨਵਾਂ ਸ਼ਹਿਰ ਦੇ ਉਧਮ ਸਿੰਘ ਕੰਬੋਜ ਜਿਲਾ ਇਨਚਾਰਜ ਲਗਾਏ ਗਏ ਹਨ ਤੇ ਜ਼ੋਨ ਨੰ 3 ਵਿੱਚ 12 ਜਿਲੇ ਹਨ ਜਿਸ ਦੇ ਜ਼ੋਨ ਦੇ ਜੋਨਲ ਇਨਚਾਰਜ ਕਨਵਰਵੀਰ ਸਿੰਘ ਮੰਜਿਲ ਸੂਬਾ ਜਨਰਲ ਸਕੱਤਰ ਓਬੀਸੀ ਮੋਰਚਾ ਪੰਜਾਬ ਨੂੰ ਨਿਯੁਕਤ ਕੀਤੇ ਹਨ ਇਸ ਜ਼ੋਨ ਵਿੱਚ ਪੈਂਦੇ ਜਿਲਾ ਪਟਿਆਲ਼ਾ ਦੇ ਇਨਚਾਰਜ ਰਾਮ ਸਿੰਘ ਧੀਮਾਨ ,ਪਟਿਆਲ਼ਾ ਨਾਰਥ ਦੇ ਅੰਮ੍ਰਿਤਪਾਲ ਸ਼ੈਲੀ ,ਪਟਿਆਲ਼ਾ ਸਾਉਥ ਦੇ ਪਰਮਿੰਦਰ ਸਿੰਘ ਧੀਮਾਨ ,ਲੁਧਿਆਣਾ ਜਿਲਾ ਦੇ ਸੁਧੀਰ ਕੁਮਾਰ ਸੋਨੂ ,ਲੁਧਿਆਣਾ ਰੂਰਲ ਦੇ ਨਿਰਮਲ ਸਿੰਘ ,ਫਾਜਿਲਕਾ ਪਰਵਿੰਦਰ ਸਿੰਘ ਖੁਰਮੀ,ਬਠਿੰਡਾ ਦੇ ਬ੍ਰਿਜ ਮੋਹਨ ,ਬਠਿੰਡਾ ਰੂਰਲ ਜਿਲਾ ਦੇ ਪਵਨ ਯਾਦਵ ,ਜਿਲਾ ਜਗਰਾਓਂ ਦੇ ਨਿਰਮਲ ਸਿੰਘ ,ਮਲੇਰਕੋਟਲਾ ਦੇ ਗੁਰਵਿੰਦਰ ਸਿੰਘ ,ਜਿਲਾ ਮਾਨਸਾ ਦੇ ਡਾਕਟਰ ਜਗਮਹਿੰਦਰ ਸੈਨੀ,ਮੋਗਾ ਦੇ ਡਾਕਟਰ ਅਮਰਿੰਦਰ ਸਿੰਘ ਨੂੰ ਜਿਲਾ ਇਨਚਾਰਜ ਨਿਯੁਕਤ ਕੀਤਾ ਗਿਆ ਹੈ ।ਭਾਜਪਾ ਦੇ ਸੂਬਾ ਪ੍ਰਧਾਨ ਸ਼ੁਨੀਲ ਜਾਖੜ ,ਸੂਬਾ ਜਨਰਲ ਸਕੱਤਰ ਸੰਗਠਨ ਮੰਥਰੀ ਸ੍ਰੀਨਿਵਾਸਲੂ ,ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਸਮੁੱਚੀ ਸੂਬਾ ਲੀਡਰਸ਼ਿਪ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ।