ਬਾਬਾ ਬਲਵਿੰਦਰ ਸਿੰਘ ਪੱਖੋਪੁਰ ਵਾਲਿਆ ਦਾ ਬਾਬਾ ਦੀਪ ਸਿੰਘ ਫਿਲਿੰਗ ਸ਼ਟੇਸ਼ਨ ਗੰਡੀ ਵਿੰਡ ਵਿਖੇ ਪੁੱਜਣ ‘ਤੇ ਅਮਨਦੀਪ ਮਾਨ ਵਲੋ ਨਿੱਘਾ ਸਵਾਗਤ

4673989
Total views : 5504851

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸਰਾਏ ਅਮਾਨਤ ਖਾਂ/ਗੁਰਬੀਰ ਸਿੰਘ ਗੰਡੀ ਵਿੰਡ

ਗੁਰੂ ਕਲਗੀਧਰ ਕਾਰ ਸੇਵਾ ਸੰਸਥਾਂ ਸੰਤ ਬਾਬਾ ਜੋਗਾ ਸਿੰਘ ਜੀ ਪਹਿਲਵਾਨਕੇ ਦਰਾਜਕੇ ਦੇ ਬਾਬਾ ਬਲਵਿੰਦਰ ਸਿੰਘ ਪੱਖੋਪੁਰ ਵਾਲਿਆ ਦਾ ਬਾਬਾ ਦੀਪ ਸਿੰਘ ਫਿਲਿੰਗ ਸ਼ਟੇਸਨ ਗੰਡੀ ਵਿੰਡ ਵਿਖੇ ਪੁੱਜਣ ‘ਤੇ ਪੰਪ ਦੇ ਮਾਲਕ ਅਮਨਦੀਪ ਸਿੰਘ ਮਾਨ ਵਲੋ ਨਿੱਘਾ ਸਵਾਗਤ ਕੀਤਾ ਗਿਆ

ਜਿਥੇ ਬਾਬਾ ਬਲਵਿੰਦਰ ਸਿੰਘ ਨੇ ਸਰਬੱਤ ਦੇ ਬਲੇ ਲਈ ਅਰਦਾਸ ਕਰਦਿਆ ਅਮਨਦੀਪ ਸਿੰਘ ਮਾਨ ਨੂੰ ਆਪਣਾ ਅਸ਼ੀਰਵਾਦ ਦਿੱਤਾ।ਇਸ ਸਮੇ ਗੰਨਮੈਨ ਬਲਵਿੰਦਰ ਸਿੰਘ,ਅੰਮ੍ਰਿਤਪਾਲ ਸਿੰਘ, ਸਰਵਣ ਸਿੰਘ ਤੇ ਗੁਰਜੰਟ ਆਦਿ ਹਾਜਰ ਸਨ।

Share this News