ਨਗਰ ਕੌਸਲ ਜੈਤੋ ਵਿਖੇ ਤਾਇਨਾਤ ਇੰਸਪੈਕਟਰ ਨਾਇਬ ਸਿੰਘ ਤਬਦੀਲ

4675400
Total views : 5507076

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜੈਤੋ/ਬੀ.ਐਨ.ਈ ਬਿਊਰੋ

ਸਥਾਨਿਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਸ਼ਰਮਾਂ ਆਈ.ਏ.ਐਸ ਵਲੋ ਨਗਰ ਕੌਸਲ ਜੈਤੋ ਵਿਖੇ ਲੰਮੇ ਸਮੇ ਤੋ ਤਾਇਨਾਤ ਇੰਸਪੈਕਟਰ ਨਾਇਬ ਸਿੰਘ ਦੀ ਬਦਲੀ ਨਗਰ ਕੌਸਲ ਭਦੌੜ ਵਿਖੇ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ।ਜਿਸ ਦੀ ਸ਼ਲਾਘਾ ਤੇ ਸਰਕਾਰ ਦਾ ਧੰਨਵਾਦ ਕਰਦਿਆ ਸਮਾਜ ਸੈਵੀ ਸ੍ਰੀ ਲਾਜਪਤ ਰਾਏ ਗਰਗ ਨੇ ਕਿਹਾ ਕਿ ਤਬਦੀਲ ਕੀਤਾ ਗਿਆ ਇੰਸਪੈਕਟਰ ਦੇ ਇਥੇ 31 ਸਾਲਾਂ ਤੋ ਤਾਇਨਾਤ ਸੀ, ਜਿਸ ਸਬੰਧੀ ਉਨਾਂ ਵਲੋ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਸ: ਬਲਕਾਰ ਸਿੰਘ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦੇ ਜਾਣ ਤੋ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

Share this News