ਏ.ਐਸ.ਆਈ ਸ਼ੁਭਾਸ ਸਿੰਘ ਨੂੰ ਸੇਵਾਮੁਕਤੀ ‘ਤੇ ਦਿੱਤੀ ਗਈ ਸ਼ਾਨਦਾਰ ਨਿੱਘੀ ਵਦਾਇਗੀ

4675237
Total views : 5506752

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਲਵਿੰਦਰ ਸਿੰਘ ਸੰਧੂ

‌ ‌ਥਾਣਾ ਬਿਆਸ ਤੋਂ ਏ ਐਸ ਆਈ ਸਭਾਸ ਸਿੰਘ ਪੰਜਾਬ ਪੁਲਿਸ ਵਿਚ ਥਾਣਾ ਬਿਆਸ ਵਿਖੇ ਏ ਐਸ ਆਈ ਦੇ ਉਦੋ ਤੇ ਤਨਾਇਤ ਬਤੌਰ ਆਪਣੇ ਫਰਜ਼ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਇਆ ਤੇ ਬਹੁਤ ਵਧੀਆ ਸਭਾ ਦੇ ਇਨਸਾਨ ਸਨ ਸਦਾ ਖੁਸ਼ ਰਹਿਣ ਵਾਲੇ ਸਭਾਸ ਸਿੰਘ ਆਪਣੀ ਡਿਊਟੀ ‌ਨੂੰ ਵਧੀਆ ਤਰੀਕੇ ਨਾਲ ਆਪਣੀ 58ਸਾਲ ਸਰਵਿਸ ਨੂੰ ਪੂਰਾ ਕਰਦੇ ਹੋਏ ‌

ਅੱਜ ਮਿਤੀ 31 ਅਕਤੂਬਰ ਨੂੰ ਥਾਣਾ ਬਿਆਸ ਤੋਂ ਸੇਵਾ ਮੁਕਤ ਹੋਣ ਤੇ ਡੀ. ਐਸ .ਪੀ ਸੁਖਵਿੰਦਰ ਸਿੰਘ ਪਾਲ ਤੇ ਐਸ .ਐਚ .ਓ ਸਤਨਾਮ ਸਿੰਘ ਥਾਣਾ ਬਿਆਸ ਦੇ ਸਾਰੇ ਸਟਾਫ ਢੋਲ ਨਗਾਰਿਆ ਵਧਾਈਆਂ ਦਿੱਤੀਆਂ ਤੇ ਇਸ ਮੌਕੇ ਤੇ ਡੀ ਐਸ ਪੀ ਸੁਖਵਿੰਦਰ ਪਾਲ ਸਿੰਘ ਬਾਬਾ ਬਕਾਲਾ ਤੇ ‌ਐਸ ਐਚ ਓ ਸਤਨਾਮ ਸਿੰਘ ਥਾਣਾ ਮੁਖੀ ਕੁਲਵਿੰਦਰ ਸਿੰਘ ਆਮਿੰਤਰਪਾਲ ਸਿੰਘ ਮੁਨਸ਼ੀ ਅਨਮਾਨਦੀਪ ਮੁਨਸ਼ੀ ਦਲਜੀਤ ਸਿੰਘ ਮੁਨਸ਼ੀ ਰਣਧੀਰ ਸਿੰਘ ਐਸ ਆਈ ਸਰਦੂਲ ਸਿੰਘ ਐਸ ‌ਆਈ ਹਰਪਾਲ ਸਿੰਘ ਮਲਕੀਤ ਸਿੰਘ ਅਰਸ਼ਦੀਪ ਸਿੰਘ ਜਤਿੰਦਰ ਸਿੰਘ ਸੋਨੀ ਸੁਖਦੇਵ ਸਿੰਘ  ਆਦਿ ਹਾਜ਼ਰ ਸਨ । ‌

 

 

 

Share this News