





Total views : 5895076







Total views : 5895076ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਪੰਜਾਬ ਸਰਕਾਰ ਵਲੋ ਸਬ ਡਵੀਜਨ ਅੰਮ੍ਰਿਤਸਰ-2 ਦੇ ਨਿਯੁਕਤ ਨਵੇ ਐਸ.ਡੀ.ਐਮ ਸ੍ਰੀ ਨਿਕਾਸ ਕੁਮਾਰ ਦਾ ਦਫਤਰ ਪੁੱਜਣ ਤੇ ਅਹੁਦਾ ਸੰਭਾਲਣ ਤੋ ਪਹਿਲਾ ਤਹਿਸੀਲਦਾਰ -2 ਅੰਮ੍ਰਿਤਸਰ ਅਮਰਜੀਤ ਸਿੰਘ, 
ਤਹਿਸੀਲਦਾਰ-1 ਨਵਕੀਰਤ ਸਿੰਘ ਰੰਧਾਵਾ,ਆਰ.ਸੀ ਰੋਹਿਤ ਕੁਮਾਰ,ਐਮ.ਟੀ.ਸੀ ਪਾਰਸ ਧਵਨ , ਤਰਜੀਤ ਸਿੰਘ ਢਿਲੋ (ਝਬਾਲ) ਵਲੋ ਉਨਾਂ ਨੂੰ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ।