Total views : 5508480
Total views : 5508480
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਜਤਿੰਦਰ ਬੱਬਲਾ
ਪ੍ਰਾਈਵੇਟ ਟਰਾਂਸਪੋਰਟ ਵਰਕਰਝ ਯੂਨੀਅਨ( ਸੀਟੂ) ਦੇ ਸੈਕਟਰੀ ਕਾ: ਤਰਸੇਮ ਸਿੰਘ ਸੰਧੂ ਜੋ ਬੀਤੇ ਦਿਨ ਗੁਰਪੁਰੀ ਪਿਆਨਾ ਕਰ ਗਏ ਸਨ, ਨਮਿਤ ਪਾਠ ਦਾ ਭੋਗ ਭਲਕੇ 4 ਅਕਤੂਬਰ ਨੂੰ ਉਨਾ ਦੇ ਗ੍ਰਹਿ ਵਿਖੇ ਪਾਠ ਦਾ ਭੋਗ ਪਾਏ ਜਾਣ ਉਪਰੰਤ ਸ਼ਰਧਾਂਜਲੀ ਸਮਾਗਮ ਗੁ: ਚੁਬਾਰਾ ਸਾਹਿਬ ਭਿੱਖੀ ਵਿੰਡ ਰੋਡ ਵਿਖੇ ਇਕ ਵਜੇ ਹੋਵੇਗਾ।
ਜਿਸ ਸਬੰਧੀ ਜਾਣਕਾਰੀ ਦੇਦਿਆ ਪ੍ਰਧਾਨ ਸ: ਸਤਨਾਮ ਸਿੰਘ ਗੰਡੀ ਵਿੰਡ ਨੇ ਦੱਸਿਆ ਕਿ ਸਵ: ਤਰਸੇਮ ਸਿੰਘ ਨੂੰ ਸੂਬਾ ਚੇਅਰਮੈਨ ਬਾਈ ਨਛੱਤਰ ਸਿੰਘ ਅਤੇ ਕਾ: ਸੁੱਚਾ ਸਿੰਘ ਅਜਨਾਲਾ ਸਮੇਤ ਕਈ ਨਾਮਵਰ ਆਗੂ ਸ਼ਰਧਾ ਦੇ ਫੁੱਲ਼ ਅਰਪਿਤ ਕਰਨਗੇ।