ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਵਾਸਤੇ ਭਾਰਤੀ ਵੀਜ਼ਾ ਸੇਵਾਵਾਂ ਅਗਲੇ ਨੋਟਿਸ ਤੱਕ ਕੀਤੀਆਂ ਬੰਦ

4673846
Total views : 5504653

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਨਵੀਂ ਦਿੱਲੀ/ਓਟਵਾ, /: ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਜਾਰੀ ਕਰਨ ਦੀ ਸਹੂਲਤ ਸਸਪੈਂਡ ਕਰ ਦਿੱਤੀ ਹੈ।ਹਾਲਾਂਕਿ ਵੀਜ਼ਾ ਸੇਵਾਵਾਂ ਸਸਪੈਂਡ ਕਰਨ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਪਰ ਬੀ ਐਲ ਐਸ ਇੰਟਰਨੈਸ਼ਨਲ ਜੋ ਕੈਨੇਡਾ ਵਿਚ ਵੀਜ਼ਾ ਐਪਲੀਕੇਸ਼ਨ ਸੈਂਟਰ ਚਲਾਉਂਦੀ ਹੈ ਨੇ ਆਪਣੀ ਕੈਨੇਡਾ ਦੀ ਵੈਬਸਾਈਟ ’ਤੇ ਮੈਸੇਜ ਪੋਸਟ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ ਅਪਰੇਸ਼ਨਲ ਕਾਰਨਾਂ ਕਰ ਕੇ 21 ਸਤੰਬਰ 2023 ਵੀਰਵਾਰ ਤੋਂ ਭਾਰਤੀ ਵੀਜ਼ਾ ਸੇਵਾਵਾਂ ਅਗਲੇ ਨੋਟਿਸ ਤੱਕ ਬੰਦ ਕੀਤੀਆਂ ਜਾਂਦੀਆਂ ਹਨ।

Share this News