Total views : 5506121
Total views : 5506121
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਪਿੰਡ ਪੱਡੇ ਤੋਂ ਰੇਖਾ ਨਾਮ ਔਰਤ ਕਾਬੂ ਕੀਤੀ ਗਿਆ ਜਦ ਥਾਣਾ ਬਿਆਸ ਦੀ ਪੁਲੀਸ ਗੁਪਤ ਸੂਚਨਾ ਅਨੁਸਾਰ ਡੀ .ਐਸ .ਪੀ ਸੁਖਵਿੰਦਰ ਸਿੰਘ ਪਾਲ ਤੇ ਐਸ .ਐਚ. ਓ ਸਤਨਾਮ ਸਿੰਘ ਥਾਣਾ ਮੁਖੀ ਬਿਆਸ ਪੁਲਿਸ ਪਾਰਟੀ ਲੈ ਕੇ ਪਿੰਡ ਪੱਡੇ ਪਹੁਚੇ ਤੇ ਮੌਕੇ ਇਕ ਔਰਤ ਨੂੰ 60 ਗ੍ਰਮ ਹੈਰੋਇਨ ਸਮੇਤ ਕਾਬੂ ਕੀਤੀ ਗਈ।
ਇਹ ਔਰਤ ਕਾਫੀ ਚਿਰਾਂ ਇਹ ਧੰਦਾ ਕਰ ਰਹੀ ਸੀ ਇਸ ਨਾਲ ਇਕ ਔਰਤ ਸੋਨੀਆ ਨਾਂਮ ਦੀ ਕ਼ਾਬੂ ਕੀਤੀ ਗਈ ਜਿਹੜੀ ਕੀ ਰੇਖਾ ਦੇ ਨਾਲ ਨਾਲ ਰਲ਼ ਕੇ ਬੜੀ ਹਸਿਆਰੀ ਨਾਲ ਇਹ ਧੰਦਾ ਚਲਾ ਰਹੀਆਂ ਹਨ ਪੁਲਿਸ ਪਾਰਟੀ ਇਹਨਾਂ ਦੋਹਾਂ ਔਰਤਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।