





Total views : 5596434








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਸੁਖਮਿੰਦਰ ਸਿੰਘ ‘ਗੰਡੀ ਵਿੰਡ’
ਪੰਜਾਬ ਵਿਜੀਲੈਸ ਬਿਊਰੋ ਅੰਮ੍ਰਿਤਸਰ ਵਲੋ ਸਾਬਕਾ ਡਿਪਟੀ ਸੀ.ਐਮ ਸ੍ਰੀ ਓਮ.ਪ੍ਰਕਾਸ਼ ਸੋਨੀ ਵਿਰੁੱਧ ਆਮਦਨ ਵਸੀਲਿਆ ਤੋ ਵੱਧੇਰੇ ਜਾਇਦਾਦ ਬਨਾਉਣ ਸਬੰਧੀ ਵਿਜੀਲੈਸ ਵਲੋ ਦਰਜ ਕੀਤੀ
ਐਫ.ਆਈ.ਆਰ ਦਾ ਚਲਾਨ ਅੱਜ ਉਨਾਂ ਦੀ ਗ੍ਰਿਫਤਾਰੀ ਤੋ ਬਾਅਦ ਤੈਅਸ਼ੁਦਾ ਸਮੇ ਦੀ ਹੱਦਸੀਮਾ ਖਤਮ ਹੋਣ ਤੋ ਪਹਿਲਾਂ ਮਾਣਯੋਗ ਵਧੀਕ ਸ਼ੈਸਨ ਜੱਜ ਸ਼੍ਰੀ ਰਣਧੀਰ ਵਰਮਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਦੀ ਪੁਸ਼ਟੀ ਐਸ.ਐਸ.ਪੀ ਵਿਜੀਲੈਸ ਰੇਜ ਅੰਮ੍ਰਿਤਸਰ ਸ:ਵਰਿੰਦਰ ਸਿੰਘ ਸੰਧੂ ਵਲੋ ਵੀ ਕੀਤੀ ਗਈ ਹੈ।