ਨੱਚਣ ਟੱਪਣ ਵਾਲੀ ਵਿਵਾਦਤ ਵੀਡੀਓ ‘ਚ ਸ਼ਾਮਿਲ ਦੋ ਡੀ.ਐਸ.ਪੀਜ ਸਮੇਤ 19 ਦੇ ਕੀਤੇ ਗਏ ਤਬਾਦਲੇ

4729049
Total views : 5596568

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਨੇ ਅੰਮ੍ਰਿਤਸਰ ‘ਚ ਵਾਇਰਲ ਹੋਈ ਇਕ ਵਿਵਾਦਤ ਵੀਡੀਓ ‘ਚ ਸ਼ਾਮਿਲ ਦੋ ਉਪ ਪੁਲਿਸ ਕਪਤਾਨਾਂ ਸੰਜੀਵ ਕੁਮਾਰ (ਅਜਨਾਲਾ) ਅਤੇ ਪ੍ਰਵੇਸ਼ ਚੌਪੜਾ (ਲੋਪੋਕੇ) ਸਮੇਤ 19 ਡੀ.ਐਸ.ਪੀਜ ਦਾ ਤਬਾਦਲਾ ਕਰਨ ਦੇ ਹੁਕਮ ਜਾਰੀ ਕੀਤੇ ਹਨ ।ਡੀਐਸਪੀ ਪ੍ਰਵੇਸ਼ ਚੋਪੜਾ ਦਾ ਤਬਾਦਲਾ ਬਠਿੰਡਾ ਤੇ ਡੀਐੱਸਪੀ ਸੰਜੀਵ ਕੁਮਾਰ ਦਾ ਮਾਨਸਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਡੀਐੱਸਪੀ ਪ੍ਰਵੇਸ਼ ਕੁਮਾਰ ਅਟਾਰੀ ਤੇ ਡੀਐੱਸਪੀ ਸੰਜੀਵ ਕੁਮਾਰ ਅਜਨਾਲਾ ਸੈਕਟਰ ‘ਚ ਤਾਇਨਾਤ ਸਨ।ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

Share this News