Total views : 5505500
Total views : 5505500
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਿਖੇ ਨਵੇ ਆਈ ਨਿਗਰਾਨ ਇੰਜਨੀਅਰ ਸ: ਸਤਿੰਦਰਜੀਤ ਸਿੰਘ ਨੂੰ ਇੱਥੇ ਆਉਣ ਤੇ ਠੇਕੇਦਾਰ ਕੰਵਲਜੀਤ ਸਿੰਘ ਮਿੱਕੀ ਗੁਮਟਾਲਾ ਨੇ ਜਿਥੇ ਗੁਲਦਸਤਾ ਭੇਟ
ਕਰਕੇ ਜੀ ਆਇਆ ਆਖਿਆ ਉਥੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਨਿੱਘਾ ਸਵਾਗਤ ਕਰਦਿਆ ਕਿ ਉਨਾ ਦੀ ਨਿਯੁਕਤੀ ਇਥੇ ਗੁਰੂ ਨਗਰੀ ਦੀ ਦਿੱਖ ਸਵਾਰਨ ਲਈ ਅਹਿਮ ਯੋਗਦਾਨ ਪਾਏਗੀ।