





Total views : 5597676








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਅੱਜ ਸ਼੍ਰੀ ਸੁਰਿੰਦਰ ਸ਼ਿੰਦਾ ਅਤੇ ਸਚਿਨ ਭਗਤ ( ਯੂਵਾ ਨੇਤਾ ) ਦੀ ਰਹਿਨੁਮਾਈ ਹੇਠ ਅਮ੍ਰਿੰਤਸਰ ਯੂਥ ਕਾਂਗਰਸ ਵੱਲੋਂ ਜਵਾਲਾ ਇਸਟੇਟ ਹਰੀਪੁਰਾ ਵਿਖੇ ਸ਼੍ਰੀ ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਮੁਹੱਬਤ ਦੀ ਦੁਕਾਨ ਖੋਲੀ ਗਈ।
ਜਿਸ ਵਿੱਚ ਨਫਰਤ ਅਤੇ ਭੇਦਭਾਵ ਦੀ ਭਾਵਨਾਂ ਨੂੰ ਖਤਮ ਕਰਦਿਆਂ ਸਫਾਈ ਸੇਵਕਾਂ ਅਤੇ ਆਈ ਹੋਈ ਸੰਗਤ ਨੂੰ ਲੰਗਰ ਖਵਾਇਆ ਗਿਆ। ਇਸ ਮੌਕੇ ਨਕੁਲ , ਰਕੇਸ਼ ਭਗਤ , ਰਾਜੂ ਪ੍ਰਧਾਨ ਐਡਵੋਕੇਟ ਦੀਪਿੰਦਰ , ਬਲਦੇਵ ਭਰਦਵਾਜ , ਵਿਜੇ ਵਰਮਾਂ , ਅਤੇ ਹੋਰ ਸਾਥੀ ਮੌਜੂਦ ਸਨ। ਅਤੇ ਨਾਲ ਹੀ ਇਸ ਮੌਕੇ ਰਾਹੁਲ ਗਾਂਧੀ ਜੀ ਦੀ ਚੜ੍ਹਦੀ ਕਲਾ ਅਤੇ ਚੰਗੀ ਸਿਹਤ ਲਈ ਪਰਮਾਤਮਾ ਅੱਗੇ ਪ੍ਰਾਥਨਾਂ ਕੀਤੀ।