ਘਰ ਦੇ ਵਿਹੜੇ ਦੀ ਕੰਧ ਡਿੱਗਣ ਨਾਲ ਦੋ ਜਖਮੀ ਇਕ ਔਰਤ ਦੀ ਮੌਤ

4674870
Total views : 5506211

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ ਲੱਡੂ

ਤਰਨ ਤਾਰਨ, ਮੁਹੱਲਾ ਗੁਰੂ ਕਾ ਖੂਹ ਨੇੜੇ ਬੀਤੀ ਰਾਤ ਇਕ ਘਰ ਦੇ ਵਿਹੜੇ ਵਿਚ  ਸੁੱਤੇ ਪਏ ਪਰਿਵਾਰ ‘ਤੇ ਅਚਾਨਕ ਕੰਧ  ਡਿਁਗ ਗਈ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਾਈ ਅਤੇ ਦੋ ਜਖਮੀ ਹੋ ਗਏ।

ਜ਼ਖ਼ਮੀਆਂ ਨੂੰ ਤੁੰਰਤ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾ ਦਿਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਘਰ ਵਿਚ ਸਾਰਾ ਪਰਿਵਾਰ ਰਾਤ ਸਮੇਂ ਸੁੱਤਾ ਹੋਇਆ ਸੀ, ਅਚਾਨਕ ਘਰ ਦੀ ਇਹ ਕੰਧ ਸੁੱਤੇ ਹੋਏ ਪਰਿਵਾਰ ਤੇ ਆਣ ਡਿੱਗੀ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਾਈ ।
 

Share this News