ਗੁੰਮ ਹੋਏ ਬੱਚਿਆ ਨੂੰ ਦੋ ਘੰਟਿਆਂ ਦੇ ਅੰਦਰ ਅੰਦਰ ਲੱਭ ਕੇ ਪੁਲਿਸ ਨੇ ਕੀਤਾ ਵਾਰਸਾਂ ਦੇ ਹਵਾਲੇ

4675305
Total views : 5506850

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਥਾਣਾ ਰਣਜੀਤ ਐਵਨਿਊ ਦੇ ਇਲਾਕੇ ਵਿੱਚ ਗੁੰਮ ਹੋਏ ਦੋ ਬੱਚਿਆਂ ਨੂੰ ਦੋ ਘੰਟੇ ਵਿੱਚ ਆਪਣੀ ਪੁਲਿਸ ਪਾਰਟੀ ਨਾਲ ਲੱਭ ਕਿ ਮਾਂ ਦੇ ਹਵਾਲੇ ਕਰ ਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਅਮਨਜੋਤ ਕੌਰ ।-ਗੁਰਨਾਮ ਸਿੰਘ ਲਾਲੀ

Share this News