Total views : 5507013
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਮਿਸਰੀ ਨਾਈਟ ਐਂਡ ਤਮਜਾਰਾ ਨਾਂ ਦੇ ਕਲੱਬ ‘ਤੇ ਛਾਪਾ ਮਾਰਿਆ। ਪੁਲਿਸ ਨੇ ਦੋਵਾਂ ਬਾਰਾਂ ਦੇ ਮਾਲਕ, ਮੈਨੇਜਰ ਤੇ ਮੁਲਾਜ਼ਮਾਂ ਸਮੇਤ ਕੁੱਲ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਇੱਥੋਂ ਪਰੋਸੀ ਜਾ ਰਹੀ ਨਾਜਾਇਜ਼ ਸ਼ਰਾਬ ਅਤੇ ਹੁੱਕਾ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।
ਦੂਜੇ ਪਾਸੇ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਅਤੇ ਇੰਸਪੈਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਵਿੱਚ ਲਗਾਤਾਰ ਹੈ ਪੌਸ਼ ਇਲਾਕਿਆਂ ਵਿੱਚੋਂ ਹੁਕਾ ਬਾਰ ਅਤੇ ਬੀਅਰ ਬਾਰ ਖੁੱਲ ਰਹੇ ਹਨ ਅਤੇ ਉਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਬੀਅਰ ਬਾਰ ਅਤੇ ਹੁੱਕਾ-ਬਾਰ ਹਨ ਜੋ ਕਿ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਰੱਖਦੇ ਅਤੇ ਨਾ ਹੀ ਉਨਾਂ ਕੋਲ ਕੋਈ ਲਾਇਸੰਸ ਜਿਸ ਤੋਂ ਬਾਅਦ ਅੰਮ੍ਰਿਤਸਰ ਦੀ ਪੁਲਸ ਵੱਲੋਂ ਛਾਪੇਮਾਰੀ ਕਰ ਦੋ ਨਜਾਇਜ਼ ਤੌਰ ਤੇ ਚੱਲ ਰਹੇ ਬੀਅਰ ਬਾਰ ਅਤੇ ਹੂਕਾ ਬਾਰ ਨੂੰ ਜਾਂਚ ਕੀਤਾ ਗਿਆ ਤਾਂ ਅਤੇ ਜਾਂਚ ਵਿਚ ਸਾਹਮਣੇ ਆਇਆ ਕਿ ਇਹ ਨਾਈਟ ਬਾਰ ਨਜਾਇਜ਼ ਤੌਰ ਤੇ ਚਲਾਏ ਜਾ ਰਹੇ ਹਨ ਅਤੇ ਨਾ ਹੀ ਕੋਈ ਸ਼ਰਾਬ ਪਾਉਣ ਦਾ ਲਾਇਸੰਸ ਬਰਾਮਦ ਨਹੀ ਹੋਇਆ ਹੈ ਅਤੇ ਅਸੀਂ ਇਹਨਾ ਦੇ ਖਿਲਾਫ ਹੁਣ ਕਾਰਵਾਈ ਕਰ ਰਿਹਾ ਉਥੇ ਪੁਲਿਸ ਨੂੰ ਦੱਸਿਆ ਕਿ ਇਨ੍ਹਾਂ ਕੋਲੋਂ ਸ਼ਰਾਬ ਦੇ ਬਾਹਰ ਦਾ ਨਾ ਤਾਂ ਕੋਈ ਲਾਇਸੰਸ ਹੈ ਅਤੇ ਨਾ ਹੀ ਹਉਕਿਆਂ ਦਾ ਅਤੇ ਅਤੇ ਇਹਨਾਂ ਕੋਲੋਂ ਨਜਾਇਜ਼ ਹੋ ਕੇ ਅਤੇ ਇਹਨਾਂ ਦੇ ਮਾਲਕਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ। ਉਨਾਂ ਕਿਹਾ ਕਿ ਹਜੇ ਤਕ ਅਸੀਂ ਅੱਠ ਦੇ ਕਰੀਬ ਵਿਅਕਤੀਆਂ ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਜੇ ਕਰ ਕੋਈ ਹੋਰ ਵੀ ਵਿਅਕਤੀ ਨਾਜਾਇਜ਼ ਹੁਕਮ ਚਲਾਉਂਦਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।