ਮਾਨ ਸਰਕਾਰ ਨੇ ਮਾਲ ਵਿਭਾਗ ਵਿੱਚੋ ਰਿਸ਼ਵਤਖੋਰੀ ਖਤਮ ਕਰਨ ਲਈ ਸ਼ਕਾਇਤ ਵਾਸਤੇ ਜਾਰੀ ਕੀਤਾ ਵਟਸਅੱਪ ਨੰਬਰ

4674716
Total views : 5506000

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਵਲੋ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ  ਇਕ ਹੋਰ ਉਪਰਾਲਾ ਕਰਦਿਆ ਅੱਜ ਮਾਲ ਵਿਭਾਗ ਵਿੱਚ ਪਹਿਲਾਂ ਵਾਂਗ ਹੋ ਰਹੇ ਭ੍ਰਿਸ਼ਟਾਚਾਰ ਦੀ ਨਰਿੰਤਰ ਮਿਲ ਰਹੀਆ ਸ਼ਕਾਇਤਾਂ ਤੇ ਕਾਰਵਾਈ ਕਰਨ ਲਈ

ਵਟਸਅੱਪ ‘ਤੇ ਮਿਲੀ ਸ਼ਕਾਇਤ ਦਾ 21 ਦਿਨ ‘ਚ ਹੋਵੇਗਾ ਨਬੇੜਾ

ਅੱਜ ਇਕ ਵਟੱਸਅੱਪ ਨੰਬਰ 81849-00001 ਜਾਰੀ ਕਰਕੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਮਾਲ ਵਿਭਾਗ ਵਿੱਚ ਭ੍ਰਿਸ਼ਟਾਚਾਰ ਨਾਲ ਸਬੰਧਿਤ ਕੋਈ ਵੀ ਸ਼ਕਾਇਤ ਪੁਖਤਾ ਸਬੂਤਾਂ ਸਮੇਤ ਜਿੲਸ ਨੰਬਰ ‘ਤੇ ਭੇਜੀ ਜਾਏ ,ਜਿਸ ਉਪਰ 21 ਦਿਨਾਂ ਵਿੱਚ ਕਾਰਵਾਈ ਕਰਕੇ ਸ਼ਕਾਇਤ ਦਾ ਨਿਪਟਾਰਾ ਕੀਤਾ ਜਾਏਗਾ।

Share this News