Total views : 5505295
Total views : 5505295
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਜਸਕਰਨ ਸਿੰਘ
ਬਾਬਾ ਦੀਪ ਸਿੰਘ ਫਿਲਿੰਗ ਸ਼ਟੇਸ਼ਨ ਦੇ ਮਾਲਕ ਤੇ ਨਾਮਵਰ ਸਮਾਜ ਸੈਵੀ ਅਮਨਦੀਪ ਸਿੰਘ ਸੰਧੂ ਦੇ ਛੋਟੇ ਬੱਚੇ/ਬੱਚੀਆਂ ਨੂੰ ਸਿੱਖੀ ਨਾਲ ਜੋੜਨ ਤੇ ਚੰਗੇ ਪਾਸਟ ਲਗਾਉਣ ਲਈ ਦਸਤਾਰ ਸਿਜਾਓ ਪ੍ਰੋਗਰਾਮ ਕਰਵਾਇਆ ਗਿਆ, ਜਿਥੇ ਪੁੱਜੇ ਵਿਦਵਾਨਾਂ ਵਲੋ ਛੋਟੇ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਤੋ ਜਾਣੂ ਕਰਵਾਇਆ ਗਿਆ।
ਜਿਥੇ ਸੁੰਦਰ ਦਸਤਾਰ ਸਜਾਉਣ ਵਾਲੇ ਬੱਚੇ ਨੂੰ ਇਨਾਮ ਤੇ ਸਿਰਪਾਓ ਭੇਟ ਕੀਤਾ ਗਿਆ ਉਥੇ ਅਮਨਦੀਪ ਸਿੰਘ ਸੰਧੂ ਨੇ ਇਸ ਪ੍ਰੋਗਰਾਮ ‘ਚ ਪੁੱਜੇ ਬੱਚਿਆਂ ਦਸਤਾਰਾਂ ਤਕਸੀਮ ਕੀਤੀਆਂ । ਇਸ ਸਮੇ ਰਣਧੀਰ ਸਿੰਘ ਤੇ ਬਲਜਿੰਦਰ ਸਿੰਘ ਆਦਿ ਵੀ ਹਾਜਰ ਸਨ।