ਅਮਨਦੀਪ ਮਾਨ ਨੇ ਵਾਤਾਵਰਣ ਸ਼ੁੱਧ ਰੱਖਣ ਲਈ ਲਗਾਏ ਛਾਂਦਾਰ ਬੂਟੇ

4677172
Total views : 5509769

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਜਸਕਰਨ ਸਿੰਘ

ਨਾਮਵਰ ਸਮਾਜ ਸੈਵੀ ਤੇ ਬਾਬਾ ਦੀਪ ਸਿੰਘ ਪਟਰੋਲ ਪੰਪ ਗੰਡੀ ਵਿੰਡ ਦੇ ਮਾਲਕ ਅਮਨਦੀਪ ਸਿੰਘ ਨੇ ਗੰਦਲੇ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਅੱਜ ਛਾਂਦਾਰ ਬੂਟੇ ਲਗਾਂਉਦਿਆਂ ਕਿਹਾ ਕਿ ਹਰੇਕ ਮਨੁੱਖ ਦਾ ਫਰਜ ਬਣਦਾ ਹੈ ਕਿ ਉਹ ਵੱਧ ਤੋ ਵੱਧ ਬੈਟੇ ਲਗਾਕੇ ਆਪਣਾ ਯੋਗਦਾਨ ਪਾਏ।ਅਮਨਦੀਪ ਮਾਨ ਨੇ ਕਿਹ ਕਿ ਗੰਦਲੀ ਫਿਜਾ ਵਿੱਚ ਸ਼ਾਹ ਲੈਣ ਨਾਲ ਕਈ ਪ੍ਰਕਾਰ ਦੀਆਂ ਬੀਮਾਰੀਆਂ ਜਨਮ ਲੈਦੀਆਂ ਹਨ। ਇਸ ਸਮੇ ਉਨਾਂ ਨਾਲ ਬਲਜਿੰਦਰ ਸਿੰਘ ਗੰਨਮੈਨ ਸਤਨਾਮ ਸਿੰਘ ਤੇ ਸਰਵਣ ਸਿੰਘ ਵੀ ਹਾਜਰ ਸਨ।

Share this News