ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਦੀ ਬੀਮਾ ਕੰਪਨੀ  ਐਚ. ਡੀ. ਐਫ. ਸੀ. ਲਾਈਫ਼ ਵਿੱਚ ਹੋਈ ਨਿਯੁਕਤੀ

4677402
Total views : 5510241

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਜਸਕਰਨ ਸਿੰਘ 

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾੱਰ ਵਿਮੇਨ ਦੇ ਪੀ. ਜੀ. ਵਿਭਾਗ ਕਾਮਰਸ ਦੀਆਂ ਵਿਦਿਆਰਥਣਾਂ ਨੇ ਭਾਰਤ ਦੀ ਪ੍ਰਮੁੱਖ ਪ੍ਰਾਈਵੇਟ ਬੀਮਾ ਕੰਪਨੀ ਐਚ. ਡੀ. ਐਫ. ਸੀ. ਲਾਈਫ਼ ਵਿੱਚ ਸ਼ਾਨਦਾਰ ਢੰਗ ਨਾਲ ਨਿਯੁਕਤੀਆਂ ਪ੍ਰਾਪਤ ਕੀਤੀਆਂ।


ਇਸ ਰੁਜ਼ਗਾਰ ਦਾ ਆਯੋਜਨ ਸੀਨੀਅਰ ਮੈਨੇਜਰ ਐਚ. ਆਰ. ਐਚ. ਡੀ. ਐਫ. ਸੀ. ਲਾਈਫ ਵੱਲੋਂ ਕੀਤਾ ਗਿਆ। ਜਿਸ ਵਿੱਚ ਕਾਲਜ ਦੀਆਂ ਪੰਜ ਵਿਿਦਆਰਥਣਾਂ ਨੂੰ ਰੁਜ਼ਗਾਰ ਪੈਨਲ ਵੱਲੋਂ ਚੁਣਿਆ ਗਿਆ। ਇਸ ਨਿਯੁਕਤੀ ਦੀ ਚੋਣ ਪ੍ਰਕਿਿਰਆ ਵਿੱਚ ਪੂਰਵ ਪਲੇਸਮੈਂਟ ਗੱਲਬਾਤ, ਆਨ ਲਾਈਨ ਟੈਸਟ ਅਤੇ ਇੰਟਰਵਿਊ ਸ਼ਾਮਲ ਸੀ।
ਡਾ. ਰਮੇਸ਼ ਆਰੀਆ, ਉਪ ਪ੍ਰਧਾਨ, ਡੀ.ਏ.ਵੀ. ਮੈਨੇਜਿੰਗ ਕਮੇਟੀ, ਪ੍ਰਿਸੀਪਲ ਡਾ.ਪੁਸ਼ਪਿੰਦਰ ਵਾਲੀਆ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਪ੍ਰੋ: ਮਨੋਜ ਪੁਰੀ, ਡੀਨ ਪਲੇਸਮੈਂਟ ਅਤੇ ਪਲੇਸਮੈਂਟ ਡਰਾਈਵ ਦੀ ਪੂਰੀ ਟੀਮ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

Share this News