ਪਾਇਨਵੁੱਡ ਇੰਟਰਨੈਸ਼ਨਲ ਸੀਨੀਅਰ ਸੈੰਕਡਰੀ ਸਕੂਲ ਜੇਠੂਵਾਲ ਦਾ ਬਾਂਰਵੀ ਕਲਾਸ ਦਾ ਨਤੀਜਾ 100 ਫੀਸਦੀ ਰਿਹਾ

4677632
Total views : 5510696

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਪਾਇਨਵੁਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ ਦੇ ਸੀ, ਬੀ, ਐਸ ਈ ਬੋਰਡ ਦੀ ਪ੍ਰੀਖਿਆ ਦੇ ਆਏ ਨਤੀਜੇ 100 ਫੀਸਦੀ ਰਹੇ। ਇਸ ਆਏ ਸ਼ਾਨਦਾਰ 12 ਵੀਂ ਕਲਾਸ ਦੇ ਨਤੀਜਿਆ ਵਿੱਚੋ ਸਿਮਰ ਲਿਖਾਰੀ ਨੇ 97 ਫੀਸਦੀ ਅੰਕ ਲੈ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ, ਹਸਨਦੀਪ ਸਿੰਘ 94 ਫੀਸਦੀ ਨੰਬਰ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ, ਸਿਦਕਦੀਪ ਕੋਰ 91 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ।

ਸਿਮਰ ਲਿਖਾਰੀ ਨੇ ਲਏ 97 ਫੀਸਦੀ ਅੰਕ

ਇਸ ਮੋਕੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਨੱਚ ਟੱਪ ਕੇ ਖੁਸ਼ੀ ਨੂੰ ਸਾਝਾ ਕੀਤਾ। ਇਸ ਮੋਕੇ ਸਕੂਲ ਦੇ ਚੈਅਰਮੈਨ ਸੁਰਜੀਤ ਸਿੰਘ ਲਿਖਾਰੀ, ਡਾਇਰੈਕਟਰ ਹਰਨੀਤ ਸਿੰਘ ਲਿਖਾਰੀ, ਪਿੰਸੀਪਲ ਅਵਨੀਤ ਸਿੰਘ ਲਿਖਾਰੀ ਨੇ ਸ਼ਾਨਦਾਰ ਨਤੀਜਿਆ ਲਈ ਸਕੂਲ ਸਟਾਫ਼ ਤੇ ਵਿਦਿਆਰਥੀਆ ਦੀ ਸਖਤ ਮਿਹਨਤ ਦੀ ਭਰਪੂਰ ਸਲਾਘਾ ਕੀਤੀ। ਇਸ ਮੋਕੇ ਪਿੰਸੀਪਲ ਅਵਨੀਤ ਸਿੰਘ ਲਿਖਾਰੀ ਤੇ ਮੈਡਮ ਜਸਮੀਤ ਕੌਰ ਅਨੂੰ ਨੇ ਵੀ ਵਿਦਿਆਰਥੀਆ ਦੀ ਹੌਸਲਾ ਅਫਜਾਈ ਕੀਤੀ।

Share this News