Total views : 5510981
Total views : 5510981
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਐਡਵੋਕੇਟ ਉਪਿੰਦਰਜੀਤ ਸਿੰਘ
ਨੈਸ਼ਨਲ ਲੋਕ ਅਦਾਲਤ ਦੀਆਂ ‘ਤੇ ਜਿਲਾ ਖਪਤਕਾਰ ਅਦਾਲਤ ਅੰਮ੍ਰਿਤਸਰ ਵਿਖੇ ਵੀ ਸ੍ਰੀ ਜਗਦੇਸ਼ਵਰ ਕੁਮਾਰ ਚੌਪੜਾ ਦੀ ਪ੍ਰਧਾਨਗੀ ਹੇਠ ਲੋਕ ਅਦਾਲਤ ਲਗਾਈ ਗਈ।
ਜਿਸ ਵਿੱਚ ਲੱਗੇ 65 ਕੇਸਾਂ ਵਿੱਚੋ 57 ਦਾ ਮੌਕੇ ਤੇ ਨਬੇੜਾ ਕਰਕੇ ਵੱਖ ਵੱਖ ਕੇਸਾਂ ਜਿੰਨਾ ਵਿੱਚ ਬੀਮਾ ਕੰਪਨੀਆਂ ਤੇ ਬਿਜਲੀ ਬੋਰਡ ਦੇ ਖਪਤਕਾਰਾਂ ਸ਼ਾਮਿਲ ਹਨ,ਵਿਚਾਲੇ ਵਿੱਚ 57 ਲੱਖ ਦਾ ਆਪਸੀ ਫੈਸਲਾ ਕਰਾਇਆ ਗਿਆ। ਇਸ ਸਮੇ ਜਿਲਾ ਖਪਤਕਾਰ ਅਦਾਲਤ ਦੇ ਮੈਬਰ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਅਤੇ ਮੈਡਮ ਮਨਦੀਪ ਕੌਰ ਜੌਹਲ ਵੀ ਹਾਜਰ ਸਨ।