‘ਆਪ’ ਹਰ ਵਿਧਾਨ ਸਭਾ ਹਲਕੇ ‘ਚ ਰਹੀ ਅੱਗੇ! ਜਾਣੋ 9 ਵਿਧਾਨ ਸਭਾ ਹਲਕਿਆ ‘ਚ ਕਿਸ ਉਮੀਦਵਾਰ ਨੂੰ ਮਿਲੀਆਂ ਕਿੰਨੀਆਂ ਵੋਟਾਂ

4677733
Total views : 5510992

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

 ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਹਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਜਲੰਧਰ ਲੋਕ ਸਭਾ ਵਿੱਚ 9 ਵਿਧਾਨ ਸਭਾ ਹਲਕੇ ਸਨ ਤੇ ਇਨ੍ਹਾਂ ਹਲਕਿਆਂ ਵਿੱਚੋਂ ਦੇਖੋਂ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ।

1. ਜਲੰਧਰ ਕੈਂਟ 

ਆਮ ਆਦਮੀ ਪਾਰਟੀ  – 32217
ਕਾਂਗਰਸ ਪਾਰਟੀ  -25222
ਸ਼੍ਰੋਮਣੀ ਅਕਾਲੀ ਦਲ  -17781
ਭਾਜਪਾ  -17781

2. ਕਰਤਾਰਪੁਰ 
ਆਮ ਆਦਮੀ ਪਾਰਟੀ – 37951
ਕਾਂਗਰਸ ਪਾਰਟੀ – 24061
ਸ਼੍ਰੋਮਣੀ ਅਕਾਲੀ ਦਲ – 27269
ਭਾਜਪਾ – 8354

3. ਆਦਮਪੁਰ
 ਆਮ ਆਦਮੀ ਪਾਰਟੀ – 32228
ਕਾਂਗਰਸ ਪਾਰਟੀ – 22877
ਸ਼੍ਰੋਮਣੀ ਅਕਾਲੀ ਦਲ – 21115
ਭਾਜਪਾ – 6564

4. ਨਕੋਦਰ
 ਆਮ ਆਦਮੀ ਪਾਰਟੀ – 34740
ਕਾਂਗਰਸ ਪਾਰਟੀ – 25760
ਸ਼੍ਰੋਮਣੀ ਅਕਾਲੀ ਦਲ – 29434
ਭਾਜਪਾ – 10407

5 ਫਿਲੋਰ 

ਆਮ ਆਦਮੀ ਪਾਰਟੀ – 38657

ਕਾਂਗਰਸ ਪਾਰਟੀ – 31658
ਸ਼੍ਰੋਮਣੀ ਅਕਾਲੀ ਦਲ – 29510
ਭਾਜਪਾ – 5847

6 ਜਲੰਧਰ ਉਤਰੀ
ਆਮ ਆਦਮੀ ਪਾਰਟੀ – 30290
ਕਾਂਗਰਸ ਪਾਰਟੀ – 27946
ਸ਼੍ਰੋਮਣੀ ਅਕਾਲੀ ਦਲ -6549
ਭਾਜਪਾ – 31549

7 ਜਲੰਧਰ ਕੇਂਦਰੀ
ਆਮ ਆਦਮੀ ਪਾਰਟੀ – 24716
ਕਾਂਗਰਸ ਪਾਰਟੀ – 24368
ਸ਼੍ਰੋਮਣੀ ਅਕਾਲੀ ਦਲ – 5025
ਭਾਜਪਾ – 25259

8 ਜਲੰਧਰ ਪੱਛਮੀ
ਆਮ ਆਦਮੀ ਪਾਰਟੀ – 35268
ਕਾਂਗਰਸ ਪਾਰਟੀ – 25821
ਸ਼੍ਰੋਮਣੀ ਅਕਾਲੀ ਦਲ – 6294
ਭਾਜਪਾ – 21826

9 ਸ਼ਾਹਕੋਟ
ਆਮ ਆਦਮੀ ਪਾਰਟੀ -36010
ਕਾਂਗਰਸ ਪਾਰਟੀ – 35737
ਸ਼੍ਰੋਮਣੀ ਅਕਾਲੀ ਦਲ – 19106
ਭਾਜਪਾ- 7119

Share this News