Total views : 5506471
Total views : 5506471
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਬੀਤੇ ਦਿਨ ਗੁਰਚਰਨਾਂ ਵਿੱਚ ਜਾ ਬਿਰਾਜੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਅੰਤਿਮ ਅਰਦਾਸ ਵਿੱਚ ਸ਼ਿਕਰਤ ਕਰਨ ਲਈ ਹਲਕਾ ਅਟਾਰੀ ਤੋ ਸਾਬਕਾ ਕੈਬਨਿਟ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿੱਚ ਹਲਕਾ ਅਟਾਰੀ ਦੇ ਸੈਕੜੇ ਅਕਾਲੀ ਵਰਕਰਾਂ ਨੇ ਸ਼ਿਕਰਤ ਕਰਕੇ ਉਨਾਂ ਨੂੰ ਸ਼ਰਧਾ ਦੇ ਫੁੱਲ਼ ਅਰਪਿਤ ਕੀਤੇ ਜਿੰਨਾ ਵਿੱਚ
ਮੁੱਖ ਤੌਰ ਤੇ ਸ: ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਐਡਵੋਕੇਟ ਅਮਨਬੀਰ ਸਿੰਘ ਸ਼ਿਆਲੀ, ਰਣਜੀਤ ਸਿੰਘ ਰਾਣਾਨੇਸਟਾ, ਹਰਭਜਨ ਸਿੰਘ ਮਾਹਲ, ਨੰ: ਪ੍ਰਕਾਸ਼ ਸਿੰਘ ਨੇਸ਼ਟਾ, ਦਿਲਬਾਗ ਸਿੰਘ ਰੋੜਾਂਵਾਲਾ, ਬਲਵਿੰਦਰ ਸਿੰਘ ਬੱਬੂ, ਲਖਵਿੰਦਰ ਸਿੰਘ ਬਿੱਟੂ, ਕੁਲਜੀਤ ਸਿੰਘ ਅੰਮ੍ਰਿਤਸਰ, ਵਿੱਕੀ ਟ੍ਰਾਂਸਪੋਟਰ, ਲਾਲ ਨੇਸ਼ਟਾ ਸਰਕਲ ਪ੍ਰਧਾਨ ਬੀ.ਸੀ ਵਿੰਗ ਆਦਿ ਦੇ ਨਾਮ ਪ੍ਰਮੁੱਖ ਹਨ।