





Total views : 5934160







Total views : 5934160ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ਜਸਕਰਨ ਸਿੰਘ
ਬਾਬਾ ਦੀਪ ਸਿੰਘ ਫਿਲਿੰਗ ਸ਼ਟੇਸ਼ਨ ਗੰਡੀ ਵਿੰਡ ਦੇ ਮਾਲਕ ਸ: ਅਮਨਦੀਪ ਸਿੰਘ ਨੇ ਅੱਜ ਥਾਣਾਂ ਸਰਾਏ ਅਮਾਨਤ ਖਾਂ ਦੇ ਐਸ.ਐਚ.ਓ ਐਸ.ਆਈ ਸਲਵੰਤ ਸਿੰਘ ਨੂੰ ਸ਼ਨਮਾਨਿਤ ਕਰਦਿਆ ਕਿਹਾ ਕਿ ਉਨਾਂ ਦੀ ਅਗਵਾਈ ਵਿੱਚ ਪੁਲਿਸ ਫੋਰਸ ਵਲੋ ਸਰਹੱਦੀ ਇਲਾਕੇ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ।
ਇਸ ਸਮੇ ਮੁੱਖ ਮੁਣਸ਼ੀ ਗੁਰਬਿੰਦਰ ਸਿੰਘ ਛਾਪਾ ਤੇ ਏ.ਐਸ.ਆਈ ਬਲਵਿੰਦਰ ਸਿੰਘ ਵੀ ਹਾਜਰ ਸਨ।
