ਪੱਤਰਕਾਰ ਰਾਜੇਸ਼ ਭੰਡਾਰੀ ਅਤੇ ਸਾਬਕਾ ਸੰਮਤੀ ਮੈਬਰ ਗੋਲਡੀ ਭੰਡਾਰੀ ਨੂੰ ਸਦਮਾ -ਪਿਤਾ ਦਾ ਦਿਹਾਂਤ

4728984
Total views : 5596467

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ ਵਿੱਕੀ ਭੰਡਾਰੀ

ਸਾਬਕਾ ਸੰਮਤੀ ਮੈਂਬਰ ਅਜੈ ਕੁਮਾਰ ਗੋਲਡੀ ਅਤੇ ਪੱਤਰਕਾਰ ਰਾਜੇਸ਼ ਕੁਮਾਰ ਬਿੱਲਾ, ਵਿਜੇ ਕੁਮਾਰ ਵਿੱਕੀ ਭੰਡਾਰੀ ਚਵਿੰਡਾ ਦੇਵੀ ਨੂੰ ਉਸ ਵਕਤ ਵੱਡਾ ਸਦਮਾ ਲੱਗਾ ਜਦੋਂ ਉਪੱਤਰਕਾਰ ਨ੍ਹਾਂ ਦੇ ਪੂਜਨੀਕ ਪਿਤਾ ਦਰਸ਼ਨ ਕੁਮਾਰ ਭੰਡਾਰੀ ਆਪਣੀ ਸੰਸਾਰਕ ਯਾਤਰਾ ਸਮਾਪਤ ਕਰਦੇ ਹੋਏ ਪਰਲੋਕ ਸਿਧਾਰ ਗਏ ਹਨ। ਜਿੰਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਚਵਿੰਡਾ ਦੇਵੀ ਵਿਖੇ ਕਰ ਦਿੱਤਾ ਗਿਆ ਹੈ।

ਇਸ ਦੁੱਖ ਦੀ ਘੜੀ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਤੀਪੁਰ, ਭੁਪਿੰਦਰ ਸਿੰਘ ਬਿੱਟੂ, ਗੁਰਚਰਨ ਲਾਲ ਭੰਡਾਰੀ ਜੱਜ ਸਾਹ, ਗੁਰਭੇਜ ਸਿੰਘ ਸੋਨਾ ਭੋਆ, ਕੁਲਦੀਪ ਸਿੰਘ ਬਿੱਲੂ, ਸੁਨੀਲ ਦੇਵਗਨ, ਭੁਪਿੰਦਰ ਸਿੰਘ ਗਿੱਲ, ਵਿੱਕੀ ਭੰਡਾਰੀ, ਸਤਪਾਲ ਸਿੰਘ ਢੱਡੇ, ਬਲਜੀਤ ਸਿੰਘ ਕਾਹਲੋ, ਸਵਰਨ ਸਿੰਘ ਐਸ.ਐਸ., ਪ੍ਰਿਤਪਾਲ ਸਿੰਘ ਹੈਪੀ, ਜਸਪਾਲ ਸਰਮਾ, ਰਾਜ ਕੁਮਾਰ ਰਾਜੂ, ਸੰਜੀਵ ਕੁਮਾਰ ਭੰਡਾਰੀ, ਸੁਰਿੰਦਰ ਚੌਹਾਨ, ਰਮਨ ਭੰਡਾਰੀ, ਵਿਜੈ ਭੰਡਾਰੀ, ਅਸ਼ੋਕ ਭੰਡਾਰੀ, ਪ੍ਰੇਮ ਵੇਹਗਲ, ਕਾਲਾ ਭੰਡਾਰੀ, ਬਾਬਾ ਮੁਖਤਾਰ ਸਿੰਘ, ਮੁਨੀਸ਼ ਭੰਡਾਰੀ ਰੰਮੀ, ਗੋਰਖਾ ਚੌਹਾਨ, ਕੰਵਲਜੀਤ ਸਿੰਘ ਕੰਵਲ ਵੇਹਗਲ, ਅਸ਼ੀਸ ਭੰਡਾਰੀ, ਧੀਰਜ ਭੰਡਾਰੀ, ਸੁਨੀਲ ਕੁਮਾਰ, ਸਤਨਾਮ ਸਿੰਘ ਅਬਦਾਲ, ਚਾਚਾ ਸੁਭਾਸ਼ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share this News