ਸ: ਅਰੁਣਪਾਲ ਸਿੰਘ ਹੋਣਗੇ ਨਵੇ ਏ.ਡੀ.ਜੀ.ਪੀ ਜੇਲਾਂ

4728984
Total views : 5596467

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਵਲੋ ਸ: ਅਰੁਣਪਾਲ ਸਿੰਘ ਆਈ.ਪੀ.ਐਸ ਨੂੰ ਨਵਾਂ ਗਏ.ਡੀ.ਜੀ.ਪੀ ਜੇਲ੍ਹ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਜੋ ਸ੍ਰੀ ਬੀ.ਸੰਤੀਸ਼ ਚੰਦਰ ਦੀ ਥਾਂ ਲੈਣਗੇ, ਜਿਕਰਯੋਗ ਹੈ ਕਿ ਸ: ਅਰੁਣਪਾਲ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਵੀ ਰਹਿ ਚੱਕੇ ਹਨ। ਜਿਸ ਸਬੰਧੀ ਜਾਰੀ ਹੁਕਮ ਹੇਠ ਲਿਖੇ ਅਨੁਸਾਰ ਹਨ-

Share this News