Total views : 5505456
Total views : 5505456
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਨੌੋਨਿਹਾਲ ਸਿੰਘ ਨੇ ਆਪਣੀ ਤਾਇਨਾਤੀ ਤੋ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਪਹਿਲਾ ਫੇਰਬਦਲ ਕਰਦਿਆ ਜਿਥੇ ਵੱਖ ਵੱਖ ਥਾਂਣਿਆ ਦੇ ਐਸ.ਐਚ.ਓ ਬਦਲਣ ਦੇ ਹੁਕਮ ਜਾਰੀ ਕੀਤੇ ਹਨ ਉਥੇ ਕਈ ਚੋਕੀ ਇੰਚਾਰਜਾਂ ਤੇ ਵਧੀਕ ਥਾਣਾਂ ਮੁੱਖੀਆ ਦੀਆਂ ਤਾਇਨਾਤੀਆਂ ਕੀਤੀਆ ਗਈਆਂ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-