





Total views : 5597956








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
ਏ.ਐਸ.ਆਈ ਰਮੇਸ਼ ਕੁਮਾਰ ਜੋਕਿ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਤਾਇਨਾਤ ਹਨ, ਜਿੰਨਾਂ ਨੇ 34 ਸਾਲ ਮਹਿਕਮਾਂ ਪੰਜਾਬ ਪੁਲਿਸ ਵਿੱਚ ਬਹੁਤ ਵਧੀਆ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਅਤੇ ਅੱਜ ਨੌਕਰੀ ਤੋ ਸੇਵਾ ਮੁਕਤ ਹੋ ਗਏ। ਜਿੰਨਾਂ ਦੀ ਵਿਦਾਇਗੀ ਪਾਰਟੀ ਕਾਨਫਰੰਸ ਹਾਲ, ਪੁਲਿਸ ਲਾਈਨ, ਅੰਮ੍ਰਿਤਸਰ ਵਿੱਖੇ ਕੀਤੀ ਗਈ।
ਸਟਾਫ ਵਲੋ ਦਿੱਤੀ ਗਈ ਨਿੱਘੀ ਵਦਾਇਗੀ ਪਾਰਟੀ
ਇਸ ਸਮੇਂ ਸ੍ਰੀਮਤੀ ਤ੍ਰਿਪਤਾ ਸੂਦ ਪੀ.ਪੀ.ਐਸ, ਏ.ਸੀ.ਪੀ ਫਨਾਂਸ਼ੀਅਲ ਕਰਾਇਮ, ਅੰਮ੍ਰਿਤਸਰ ਅਤੇ ਪਰਿਵਾਰ ਮੈਬਰ ਹਾਜ਼ਰ ਸਨ।